???? ਚੰਡੀਗੜ੍ਹ ਯੂਨੀਵਰਸਿਟੀ ਵਿੱਚ ਲੜਕੀਆਂ ਵੱਲੋਂ ਦੇਰ ਰਾਤ ਹੰਗਾਮਾ
???? ਇਤਰਾਜ਼ਯੋਗ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ‘ਚ ਪੁਲਿਸ ਕੇਸ ਦਰਜ; ਇੱਕ ਵਿਦਿਆਰਥਣ ਗਿਰਫ਼ਤਾਰ; ਉੱਚ ਅਧਿਕਾਰੀਆਂ ਵੱਲੋਂ ਜਾਂਚ ਜਾਰੀ
???? ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ; ਕਿਹਾ ” ਸਾਡੀਆਂ ਧੀਆਂ ਸਾਡਾ ਮਾਨ “
???? ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਲਿਆ ਸਖਤ ਨੋਟਿਸ ; ਕਿਹਾ ” ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ”
???? ਅਫਵਾਹਾਂ ਉਤੇ ਭਰੋਸਾ ਨਾ ਕੀਤਾ ਜਾਵੇ : SSP ਵਿਵੇਕਸ਼ੀਲ ਸੋਨੀ
Newsline Express