???? ਪਟਿਆਲਾ ਜਿਲ੍ਹੇ ਭਰ ‘ਚ ਹਾਈ ਅਲਰਟ
???? ਪਟਿਆਲਾ ਦੀ ਵੱਡੀ ਨਦੀ ਵਿਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਆਉਣ ਦੀ ਚੇਤਾਵਨੀ
????ਨਦੀ ਦੇ ਬਿਲਕੁਲ ਨੇੜਲੇ ਇਲਾਕੇ ਖਾਲੀ ਕਰਵਾਏ ਜਾਣ ਦਾ ਸੁਝਾਅ
????ਭਾਰੀ ਬਾਰਿਸ਼ ਦੀ ਚੇਤਾਵਨੀ
????ਫ਼ੂਡ ਸਪਲਾਈ ਵਿਭਾਗ ਨੂੰ ਕੀਤਾ ਅਲਰਟ
????ਤਰਪਾਲਾਂ, ਖਾਣੇ ਦੇ ਪੈਕਟ ਅਤੇ ਹੋਰ ਸਮਾਨ ਤਿਆਰ ਰੱਖਣ ਲਈ ਆਦੇਸ਼ ਜਾਰੀ
????NDRF ਦੀਆਂ ਟੀਮਾਂ ਵੀ ਅਲਰਟ ‘ਤੇ ਰੱਖੀਆਂ
????ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਿਆਰ ਰਹਿਣ ਦੇ ਆਦੇਸ਼
Newsline Express