newslineexpres

Home ਮੁੱਖ ਪੰਨਾ ਸਾਬਰਮਤੀ ਆਸ਼ਰਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕੱਤਿਆ ਚਰਖਾ

ਸਾਬਰਮਤੀ ਆਸ਼ਰਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕੱਤਿਆ ਚਰਖਾ

by Newslineexpres@1

ਅਹਿਮਦਾਬਾਦ, 2 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਵਿਚ ਗਏ। ਦੋਵਾਂ ਆਗੂਆਂ ਨੇ ਆਸ਼ਰਮ ਵਿਚ ਚਰਖਾ ਵੀ ਕੱਤਿਆ।

Related Articles

Leave a Comment