newslineexpres

Joe Rogan Podcasts You Must Listen
Home Information ????ਪੀ.ਡੀ.ਏ. ਇੰਪਲਾਈਜ਼ ਯੂਨੀਅਨ ਵਲੋਂ IAS ਮਨੀਸ਼ਾ ਰਾਣਾ ਦਾ ਸਨਮਾਨ

????ਪੀ.ਡੀ.ਏ. ਇੰਪਲਾਈਜ਼ ਯੂਨੀਅਨ ਵਲੋਂ IAS ਮਨੀਸ਼ਾ ਰਾਣਾ ਦਾ ਸਨਮਾਨ

by Newslineexpres@1

ਪੀ.ਡੀ.ਏ. ਇੰਪਲਾਈਜ਼ ਯੂਨੀਅਨ ਵਲੋਂ IAS ਮਨੀਸ਼ਾ ਰਾਣਾ ਦਾ ਸਨਮਾਨ

ਪਟਿਆਲਾ, 20 ਜੂਨ – ਨਿਊਜ਼ਲਾਈਨ ਐਕਸਪ੍ਰੈਸ – 2019 ਬੈਚ ਦੀ ਆਈ.ਏ.ਐਸ. ਅਧਿਕਾਰੀ ਮਨੀਸ਼ਾ ਰਾਣਾ ਨੇ ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ PDA ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਾਵਾ ਸਿੰਘ, ਚੇਅਰਮੈਨ ਪਵਨ ਕੁਮਾਰ, ਵਿਕਾਸ ਗੁਪਤਾ, ਇੰਜੀਨੀਅਰ ਗੁਰਪ੍ਰੀਤ ਸਿੰਘ, ਹਰਜੰਟ ਰਾਮ, ਹਰਪ੍ਰੀਤ ਸਿੰਘ, ਨਵਜੋਤ ਅਹੂਜਾ ਨੇ IAS ਮਨੀਸ਼ਾ ਰਾਣਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।

Related Articles

Leave a Comment