newslineexpres

Home Information ????ਸੈਂਟਰਲ ਮੈਡ ਰਾਜਪੂਤ ਸਭਾ ਵਲੋਂ ਅਹੁਦੇਦਾਰਾਂ ਦੀ ਚੋਣ

????ਸੈਂਟਰਲ ਮੈਡ ਰਾਜਪੂਤ ਸਭਾ ਵਲੋਂ ਅਹੁਦੇਦਾਰਾਂ ਦੀ ਚੋਣ

by Newslineexpres@1

???? ਸੈਂਟਰਲ ਮੈਡ ਰਾਜਪੂਤ ਸਭਾ ਵਲੋਂ ਅਹੁਦੇਦਾਰਾਂ ਦੀ ਚੋਣ

????ਗੋਪਾਲ ਕ੍ਰਿਸ਼ਨ ਵਰਮਾ ਬਣੇ ਪ੍ਰਧਾਨ

ਪਟਿਆਲਾ, 22 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਸੈਂਟਰਲ ਮੈਡ ਰਾਜਪੂਤ ਸਭਾ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਇੱਕ ਵਿਸ਼ੇਸ਼ ਮੀਟਿੰਗ ਭੀਮ ਜਵੈਲਰਜ਼, ਅਦਾਲਤ ਬਾਜ਼ਾਰ, ਪਟਿਆਲਾ ਵਿਖੇ ਕੀਤੀ ਗਈ, ਜਿਸਦੀ ਪ੍ਰਧਾਨਗੀ ਭੀਮ ਸੈਨ ਵਰਮਾ ਨੇ ਕੀਤੀ। ਇਸ ਮੌਕੇ ਸਰਵ ਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ।

ਪੈਟਰਨ – ਵਿਜੇਮੋਹਨ ਵਰਮਾ, ਮੋਹਨ ਲਾਲ ਵਰਮਾ, ਜਸਵੰਤ ਲਾਲ ਕੰਡਾ

ਚੇਅਰਮੈਨ – ਰਾਜ ਕੁਮਾਰ ਵਰਮਾ

ਪ੍ਰਧਾਨ – ਗੋਪਾਲ ਕ੍ਰਿਸ਼ਨ ਵਰਮਾ

ਸੀਨੀਅਰ ਵਾਈਸ ਪ੍ਰੈਜ਼ੀਡੈਂਟ – ਭੀਮ ਸੈਨ ਵਰਮਾ

ਵਾਈਸ ਪ੍ਰੈਜ਼ੀਡੈਂਟ – ਭੁਪਿੰਦਰ ਸਿੰਘ, ਵੀਰ ਚੰਦ ਖੁਰਮੀ, ਡਾ. ਸੁਰਜੀਤ ਵਰਮਾ, ਭੂਸ਼ਣ ਵਰਮਾ, ਰਵਿੰਦਰ ਵਰਮਾ

ਜਰਨਲ ਸਕੱਤਰ – ਪ੍ਰਦੀਪ ਕੁਮਾਰ ਵਰਮਾ

ਜੁਆਇੰਟ ਸਕੱਤਰ – ਜੀਵਨ ਕੁਮਾਰ

ਕੈਸ਼ੀਅਰ – ਅਰੁਣ ਵਰਮਾ

ਆਫ਼ਿਸ ਸਕੱਤਰ – ਅਸ਼ੀਸ਼ ਵਰਮਾ

ਸੀਨੀਅਰ ਅਡਵਾਈਜ਼ਰ – ਜਤਿੰਦਰ ਸਿੰਘ ਕੰਡਾ

ਅਡਵਾਈਜ਼ਰ – ਬਲਦੇਵ ਸਿੰਘ, ਹੈਪੀ ਵਰਮਾ, ਕ੍ਰਿਸ਼ਨ ਲਾਲ ਵਰਮਾ, ਅਨੀਸ਼ ਵਰਮਾ

ਕਾਰਜਕਾਰੀ ਮੈਂਬਰ – ਵਰਿੰਦਰ ਵਰਮਾ (ਡਿੰਪੀ), ਕੁਲਵੰਤ ਸਿੰਘ ਬਬਲੂ, ਮਧੂ ਵਰਮਾ

Newsline Express

Related Articles

Leave a Comment