Skip to main content

newslineexpres

Joe Rogan Podcasts You Must Listen
Home Chandigarh ???? ਕਰਨਲ ਬਾਠ ਮਾਮਲੇ ‘ਚ ਐਕਸ਼ਨ ਮੋਡ ‘ਚ ਚੰਡੀਗੜ੍ਹ ਪੁਲਿਸ, 4 ਮੈਂਬਰੀ SIT ਦਾ ਗਠਨ

???? ਕਰਨਲ ਬਾਠ ਮਾਮਲੇ ‘ਚ ਐਕਸ਼ਨ ਮੋਡ ‘ਚ ਚੰਡੀਗੜ੍ਹ ਪੁਲਿਸ, 4 ਮੈਂਬਰੀ SIT ਦਾ ਗਠਨ

by Newslineexpres@1

???? ਕਰਨਲ ਬਾਠ ਮਾਮਲੇ ‘ਚ ਐਕਸ਼ਨ ਮੋਡ ‘ਚ ਚੰਡੀਗੜ੍ਹ ਪੁਲਿਸ, 4 ਮੈਂਬਰੀ SIT ਦਾ ਗਠਨ

ਚੰਡੀਗੜ੍ਹ, 9 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਕਰਨਲ ਬਾਠ ਮਾਮਲੇ ‘ਚ ਚੰਡੀਗੜ੍ਹ ਪੁਲਿਸ ਐਕਸ਼ਨ ਮੋਡ ਵਿਚ ਹੈ ਤੇ ਉਸ ਵੱਲੋਂ SIT ਦਾ ਗਠਨ ਕੀਤਾ ਗਿਆ ਹੈ। SP ਦੀ ਅਗਵਾਈ ਹੇਠ 4 ਮੈਂਬਰੀ SIT ਬਣਾਈ ਗਈ ਹੈ। DSP, ਇੱਕ ਇੰਸਪੈਕਟਰ ਤੇ ਇੱਕ ਸਬ-ਇੰਸਪੈਕਟਰ SIT ‘ਚ ਸ਼ਾਮਲ ਹੋਣਗੇ। ਦੱਸ ਦੇਈਏ ਕਿ ਕਰਨਲ ਬਾਠ ਦੇ ਪਰਿਵਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਪਾਈ ਗਈ ਸੀ ਤੇ ਉਨ੍ਹਾਂ ਵੱਲੋਂ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਗਈ ਤੇ ਇਸ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ SIT ਬਣਾਈ ਗਈ ਹੈ ਤੇ 4 ਮਹੀਨਿਆਂ ਦੇ ਅੰਦਰ SIT ਨੂੰ ਜਾਂਚ ਪੂਰੀ ਕਰਨੀ ਹੋਵੇਗੀ।

Related Articles

Leave a Comment