newslineexpres

Home Information ???? ਵੀਰ ਹਕੀਕਤ ਰਾਏ ਸਕੂਲ ਦੇ NSS ਵਲੰਟੀਅਰਜ਼ ਗਏ ਸ਼੍ਰੀ ਫ਼ਤਹਿਗੜ੍ਹ ਸਾਹਿਬ

???? ਵੀਰ ਹਕੀਕਤ ਰਾਏ ਸਕੂਲ ਦੇ NSS ਵਲੰਟੀਅਰਜ਼ ਗਏ ਸ਼੍ਰੀ ਫ਼ਤਹਿਗੜ੍ਹ ਸਾਹਿਬ

by Newslineexpres@1

???? ਵੀਰ ਹਕੀਕਤ ਰਾਏ ਸਕੂਲ ਦੇ NSS ਵਲੰਟੀਅਰਜ਼ ਗਏ ਸ਼੍ਰੀ ਫ਼ਤਹਿਗੜ੍ਹ ਸਾਹਿਬ

ਪਟਿਆਲਾ, 13 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –         ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਵਿਖੇ 10 ਦਸੰਬਰ ਨੂੰ ਐਨਐਸਐਸ ਸੱਤ ਰੋਜ਼ਾ ਵਿਸ਼ੇਸ਼ ਕੈਂਪ ਦੀ ਸ਼ੁਰੂਆਤ ਹੋਈ। ਇਸ ਕੈਂਪ ਦੇ ਤੀਜੇ ਦਿਨ ਸਾਰੇ ਐਨਐਸਐਸ ਵਲੰਟੀਅਰਜ਼ ਨੂੰ ਸ਼੍ਰੀ ਫ਼ਤਹਿਗੜ੍ਹ ਸਾਹਿਬ ਲਿਜਾਇਆ ਗਿਆ। ਸਾਰੇ ਵਲੰਟੀਅਰਜ਼ ਬੜੇ ਉਤਸ਼ਾਹ ਨਾਲ ਭਰੇ ਹੋਏ ਸਨ। ਸਕੂਲ ਅਧਿਆਪਕ ਰਵਿੰਦਰ ਕੌਰ, ਸਚਨਾ ਸ਼ਰਮਾ ਅਤੇ ਸੰਦੀਪ ਵੀ ਵਲੰਟੀਅਰਜ਼ ਨਾਲ ਸ੍ਰੀ ਫ਼ਤਹਿਗੜ੍ਹ ਸਾਹਿਬ ਗਏ।

Newsline Express

Related Articles

Leave a Comment