
???? ਏਡੀਜੀ, ਮੇਜਰ ਜਨਰਲ ਜੇਐਸ ਚੀਮਾ ਨੇ ਗਰੁੱਪ ਹੈੱਡਕੁਆਰਟਰ, ਪਟਿਆਲਾ ਦਾ ਕੀਤਾ ਦੌਰਾ ???? ਗਰੁੱਪ ਕਮਾਂਡਰ ਬ੍ਰਿਗੇਡੀਅਰ ਰਾਹੁਲ ਗੁਪਤਾ ਦੀ ਅਗਵਾਈ ਵਿੱਚ ਪਟਿਆਲਾ ਦੇ ਸਾਰੇ ਕਮਾਂਡਿੰਗ ਅਫਸਰਾਂ (ਸੀਓ) ਨੇ ਕੀਤਾ ਸਵਾਗਤ ???? ਏਡੀਜੀ ਨੇ ਵਧੀਆ ਐਨਸੀਸੀ ਕੈਡਿਟਾਂ ਅਤੇ ਐਸੋਸੀਏਟ ਐਨਸੀਸੀ ਅਫਸਰਾਂ (ਏਐਨਓਜ਼) ਦੀ ਕੀਤੀ ਸ਼ਲਾਘਾ
*???? ਏਡੀਜੀ, ਮੇਜਰ ਜਨਰਲ ਜੇਐਸ ਚੀਮਾ ਨੇ ਗਰੁੱਪ ਹੈੱਡਕੁਆਰਟਰ, ਪਟਿਆਲਾ ਦਾ ਕੀਤਾ ਦੌਰਾ* *????
