Skip to main content

newslineexpres

Joe Rogan Podcasts You Must Listen
Home Chandigarh ???? 1 ਫਰਵਰੀ ਨੂੰ ਧੂਰੀ ਵਿਖੇ ਦੋਹਲਾ ਫਾਟਕ ’ਤੇ ਰੋਸ ਧਰਨੇ ਦਾ ਐਲਾਨ

???? 1 ਫਰਵਰੀ ਨੂੰ ਧੂਰੀ ਵਿਖੇ ਦੋਹਲਾ ਫਾਟਕ ’ਤੇ ਰੋਸ ਧਰਨੇ ਦਾ ਐਲਾਨ

by Newslineexpres@1

ਧੂਰੀ, 30 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਭਾਨਾ ਸਿੱਧੂ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਦਰਜ ਮਾਮਲਿਆਂ ਵਿਚ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿਚ ਬੰਦ ਕਰਨ ਦੇ ਰੋਸ ਵਜੋ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪ੍ਰਧਾਨ ਤੇ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਲੱਖਾ ਸਿੰਘ ਸਿਧਾਨਾ, ਅਮਨਦੀਪ ਸਿੰਘ ਅਮਨਾ ਕੋਟਦੁੱਨਾ, ਪਰਮਿੰਦਰ ਸਿੰਘ ਝੌਟਾ ਮਾਨਸਾ, ਗੋਬਿੰਦ ਸਿੰਘ ਸੰਧੂ ਆਦਿ ਆਗੂਆਂ ਨੇ ਉਕਤ ਨੌਜਵਾਨ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਲਈ 1 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਧੂਰੀ ਵਿਖੇ ਦੋਹਲਾ ਫਾਟਕ ਧੂਰੀ ਵਿਖੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੈ।

Related Articles

Leave a Comment