Skip to main content

newslineexpres

Joe Rogan Podcasts You Must Listen
Home Chandigarh *???? 6 ਪੁਲਿਸ ਅਧਿਕਾਰੀਆਂ ਦੇ ਤਬਾਦਲੇ ; ਵਰਿੰਦਰ ਬਰਾੜ ਬਣੇ ਫਾਜ਼ਿਲਕਾ ਦੇ ਐਸਐਸਪੀ*

*???? 6 ਪੁਲਿਸ ਅਧਿਕਾਰੀਆਂ ਦੇ ਤਬਾਦਲੇ ; ਵਰਿੰਦਰ ਬਰਾੜ ਬਣੇ ਫਾਜ਼ਿਲਕਾ ਦੇ ਐਸਐਸਪੀ*

by Newslineexpres@1

*???? 6 ਪੁਲਿਸ ਅਧਿਕਾਰੀਆਂ ਦੇ ਤਬਾ ਦਲੇ 

????ਵਰਿੰਦਰ ਬਰਾੜ ਬਣੇ ਫਾਜ਼ਿਲਕਾ ਦੇ ਐਸਐਸਪੀ*

ਚੰਡੀਗੜ੍ਹ, 8 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ 4 ਆਈਪੀਐਸ ਅਤੇ 2 ਪੀਪੀਐਸ ਅਧਿਕਾਰੀ ਹਨ।
ਗ੍ਰਹਿ ਤੇ ਨਿਆਂ ਵਿਭਾਗ ਦੇ ਸਕੱਤਰ ਵਲੋਂ ਬੀਤੇ ਦਿਨ ਜਾਰੀ ਇਕ ਹੁਕਮ ਮੁਤਾਬਕ ਟਰਾਂਸਫਰ ਕੀਤੇ ਗਏ ਆਈ.ਪੀ.ਐਸ. ਅਧਿਕਾਰੀਆਂ ਵਿਚ ਅਖਿਲ ਚੌਧਰੀ ਨੂੰ ਏ.ਆਈ.ਜੀ. ਪ੍ਰਸੋਨਲ-2, ਸੀ.ਪੀ.ਓ ਪੰਜਾਬ, ਗੌਰਵ ਤੂਰਾ ਨੂੰ ਏ.ਆਈ.ਜੀ ਪ੍ਰੋਵਿਜ਼ਨਲ ਸੀ.ਪੀ.ਓ ਪੰਜਾਬ, ਸੁਸ਼ੀਲ ਕਾਸਿਮ ਮੀਰ ਨੂੰ ਡੀ.ਸੀ.ਪੀ ਸਿਟੀ ਲੁਧਿਆਣਾ, ਡਾ. ਪਰਗਿਆ ਜੈਨ ਨੂੰ ਡੀ.ਸੀ.ਪੀ ਸਿਟੀ ਅੰਮ੍ਰਿਤਸਰ ਅਤੇ ਮਹਿਤਾਬ ਸਿੰਘ ਨੂੰ ਐਸ.ਐਸ.ਪੀ, ਐਸ.ਬੀ.ਐਸ ਨਗਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਪੀ.ਪੀ.ਐਸ. ਅਧਿਕਾਰੀਆਂ ਵਿਚ ਵਰਿੰਦਰ ਸਿੰਘ ਬਰਾੜ ਨੂੰ ਐਸ.ਐਸ.ਪੀ ਫਾਜ਼ਿਲਕਾ ਅਤੇ ਮਨਜੀਤ ਸਿੰਘ ਨੂੰ ਕਮਾਂਡੈਂਟ ਐਸ.ਓ.ਜੀ ਬਹਾਦੁਰਗੜ੍ਹ, ਪਟਿਆਲਾ ਲਗਾਇਆ ਗਿਆ ਹੈ।
Newsline Express

Related Articles

Leave a Comment