Skip to main content

newslineexpres

Home AAP ???? ਪੰਜਾਬ ਕੈਬਨਿਟ ਦੀ ਮੀਟਿੰਗ, ਲਏ ਅਹਿਮ ਫੈਸਲੇ….

???? ਪੰਜਾਬ ਕੈਬਨਿਟ ਦੀ ਮੀਟਿੰਗ, ਲਏ ਅਹਿਮ ਫੈਸਲੇ….

by Newslineexpres@1

???? ਪੰਜਾਬ ਕੈਬਨਿਟ ਦੀ ਮੀਟਿੰਗ, ਲਏ ਅਹਿਮ ਫੈਸਲੇ….

ਚੰਡੀਗੜ੍ਹ, 11 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ  –         ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਵਿੱਚ ਪੰਜਾਬ ਦੀ ਸ਼ਾਂਤੀ, ਵਿਕਾਸ ਅਤੇ ਖੇਡਾਂ ਨੂੰ ਲੈ ਕੇ ਤਿੰਨ ਵੱਡੇ ਫੈਸਲੇ ਲਏ ਗਏ ਹਨ।

– ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਲਈ ਉਮਰ ਕੈਦ ਵਰਗੀ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ 13 ਅਪ੍ਰੈਲ ਦੇ ਵਿਸ਼ੇਸ਼ ਇਜਲਾਸ ‘ਚ ਸੋਧ ਬਿੱਲ (2026) ਲਿਆਉਣ ਨੂੰ ਮਨਜ਼ੂਰੀ। ਸਾਡੇ ਗੁਰੂ ਸਾਹਿਬਾਨ ਦਾ ਸਤਿਕਾਰ ਸਾਡੇ ਲਈ ਸਭ ਤੋਂ ਉੱਪਰ ਹੈ।

– 11,500 ਪਿੰਡਾਂ ਵਿੱਚ 3 ਲੱਖ ‘ਸੋਲਰ ਸਟਰੀਟ ਲਾਈਟਾਂ’ ਲਗਾਉਣ ਨੂੰ ਹਰੀ ਝੰਡੀ। 70% ਖ਼ਰਚਾ ਪੰਜਾਬ ਸਰਕਾਰ ਅਤੇ 30% ਪੰਚਾਇਤਾਂ ਕਰਨਗੀਆਂ।

– ਪੰਜਾਬ ‘ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ-2026’ (ਹਾਕੀ) ਦੀ ਮੇਜ਼ਬਾਨੀ ਕਰੇਗਾ। ਜਲੰਧਰ ਅਤੇ ਮੋਹਾਲੀ ਦੇ ਸਟੇਡੀਅਮਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਇਆ ਜਾਵੇਗਾ।N

ਨਿਊਜ਼ਲਾਈਨ ਐਕਸਪ੍ਰੈਸ

Related Articles

Leave a Comment