Skip to main content

newslineexpres

Joe Rogan Podcasts You Must Listen
Home Bollywood ????VIRAL INFECTION ਦਾ ਸ਼ਿਕਾਰ ਹੋਈ ਅਲਕਾ ਯਾਗਨਿਕ; ਸੁਣਨਾ ਹੋਇਆ ਬੰਦ

????VIRAL INFECTION ਦਾ ਸ਼ਿਕਾਰ ਹੋਈ ਅਲਕਾ ਯਾਗਨਿਕ; ਸੁਣਨਾ ਹੋਇਆ ਬੰਦ

by Newslineexpres@1

ਮੁੰਬਈ ,18 ਜੂਨ- ਨਿਊਜ਼ਲਾਈਨ ਐਕਸਪ੍ਰੈਸ – ਆਪਣੀ ਆਵਾਜ਼ ਨਾਲ ਜਾਣੀ ਜਾਂਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ, ਇਕ ਦੁਰਲੱਭ ਨਿਊਰੋ ਸਮੱਸਿਆ ਤੋਂ ਪੀੜਤ ਹੋ ਗਈ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਅਲਕਾ ਨੇ ਕਿਹਾ ਹੁਣ ਉਹ ਸੁਣ ਨਹੀਂ ਪਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਵਾਇਰਲ ਅਟੈਕ ਤੋਂ ਬਾਅਦ ਉਨ੍ਹਾਂ ਨੂੰ ਇਹ ਸਮੱਸਿਆ ਆਈ ਹੈ।

Related Articles

Leave a Comment