previous post
????ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ ’ਚ ਮੌਤ
ਚੰਡੀਗੜ੍ਹ, 15 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਹੈ। ਕਰਨਾਲ ਦੀ ਰਹਿਣ ਵਾਲੀ 25 ਸਾਲਾ ਸਿਮਰਨ ਕਸੌਲੀ ਘੁੰਮਣ ਗਈ ਸੀ। ਜਦੋਂ ਉਹ ਵਾਪਸ ਆਈ ਤਾਂ ਬਿਮਾਰ ਹੋ ਗਈ ਤੇ ਅਚਨਚੇਤ ਉਸਦੀ ਮੌਤ ਹੋ ਗਈ।
WhatsApp us