Skip to main content

newslineexpres

Home ਮੁੱਖ ਪੰਨਾ ਸਾਕਸ਼ੀ ਸਾਹਨੀ ਬਣੇ ਅੰਮ੍ਰਿਤਸਰ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ

ਸਾਕਸ਼ੀ ਸਾਹਨੀ ਬਣੇ ਅੰਮ੍ਰਿਤਸਰ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ

by Newslineexpres@1

ਅੰਮ੍ਰਿਤਸਰ, 13 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – 2014 ਬੈਚ ਦੀ ਆਈ ਏ ਐਸ ਅਫਸਰ ਸਾਕਸ਼ੀ ਸਾਹਨੀ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਬਣ ਗਏ ਹਨ। ਇਸ ਤੋਂ ਪਹਿਲਾਂ ਸਾਕਸ਼ੀ ਸਾਹਨੀ ਨੂੰ ਪਟਿਆਲਾ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਬਣਨ ਦਾ ਮਾਣ ਹਾਸਲ ਹੋਇਆ ਸੀ। ਪਟਿਆਲਾ ਵਿਚ ਸਾਲ 2023 ਵਿਚ ਆਏ ਭਿਆਨਕ ਹੜ੍ਹਾਂ ਦੌਰਾਨ ਸਾਰੀ ਸਾਰੀ ਰਾਤ ਫੀਲਡ ਵਿਚ ਕੰਮ ਕਰ ਕੇ ਉਹਨਾਂ ਨੇ ਆਪਣੀ ਨਿਵੇਕਲੀ ਤੇ ਵਿਲੱਖਣ ਪਛਾਣ ਬਣਾਈ ਸੀ ਜਿਸਦੀ ਹਰ ਪਾਸੋਂ ਸ਼ਲਾਘਾ ਹੋਈ ਸੀ। ਅੰਮ੍ਰਿਤਸਰ ਤਬਾਦਲੇ ਤੋਂ ਪਹਿਲਾਂ ਉਹ ਲੁਧਿਆਣਾ ਵਿਚ ਬਤੌਰ ਡੀ ਸੀ ਤਾਇਨਾਤ ਸਨ।

Related Articles

Leave a Comment