Skip to main content

newslineexpres

Home Information ???? ਦਿੱਲੀ ਸਰਕਾਰ ਦੇ ਵਿਭਾਗਾਂ ਦੀ ਵੰਡ, ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਮੰਤਰਾਲਾ

???? ਦਿੱਲੀ ਸਰਕਾਰ ਦੇ ਵਿਭਾਗਾਂ ਦੀ ਵੰਡ, ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਮੰਤਰਾਲਾ

by Newslineexpres@1

???? ਦਿੱਲੀ ਸਰਕਾਰ ਦੇ ਵਿਭਾਗਾਂ ਦੀ ਵੰਡ, ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਮੰਤਰਾਲਾ

ਨਵੀਂ ਦਿੱਲੀ, 21 ਸਤੰਬਰ : ਨਿਊਜ਼ਲਾਈਨ ਐਕਸਪ੍ਰੈਸ  – ਦਿੱਲੀ ਦੀ ਨਵੀਂ ਸਰਕਾਰ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਆਤਿਸ਼ੀ ਦੇ ਨਾਲ ਪੰਜ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਆਤਿਸ਼ੀ ਕੋਲ ਸਭ ਤੋਂ ਵੱਧ 13 ਵਿਭਾਗ ਹਨ। ਸੌਰਭ ਭਾਰਦਵਾਜ ਕੋਲ 8, ਗੋਪਾਲ ਰਾਏ ਕੋਲ 3, ਕੈਲਾਸ਼ ਗਹਿਲੋਤ ਕੋਲ 5, ਇਮਰਾਨ ਹੁਸੈਨ ਕੋਲ 2 ਅਤੇ ਮੁਕੇਸ਼ ਅਹਲਾਵਤ ਕੋਲ 5 ਵਿਭਾਗ ਹਨ।

Related Articles

Leave a Comment