newslineexpres

Breaking News
🚩 IPL क्रिकेट में पंजाब किंग्स टीम की लगातार पांचवीं हार ; दर्शक गुस्से में  🚩गेंदबाजों ने फिर किया निराश, आखिरी ओवरों में की बेकार गेंदबाजी  🚩जीता हुआ मैच भी गंवाया  🚩तिलक वर्मा की शानदार बल्लेबाजी से मुंबई इंडियंस की रोमांचक जीत 🚩Devotees’ Sentiments Must Be Respected During Beautification of Kali Mata Temple: Pawan Gupta 🚩काली देवी मंदिर के सौंदर्यीकरण में श्रद्धालुओं की भावनाओं का रखा जाए विशेष ध्यान : पवन गुप्ता 🚩 ਬਾਰਵੀਂ ਦੀ ਮੈਰਿਟ ‘ਚ ਚਮਕੀਆਂ ਪੁਰਾਣੀ ਪੁਲਿਸ ਲਾਈਨ ਸਕੂਲ ਦੀਆਂ 4 ਵਿਦਿਆਰਥਣਾਂ 🚩 ਯੋਗਰਾਜ ਸਿੰਘ ਦੇ ਮਹਿਲਾਵਾਂ ਬਾਰੇ ਬੋਲੇ ਵਿਵਾਦਿਤ ਡਾਇਲੌਗ ਮਾਮਲੇ ’ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ 🚩 ਦਿੱਲੀ ’ਚ Work From Home ਦਾ ਐਲਾਨ; ਸਰਕਾਰੀ ਮੁਲਾਜ਼ਮ 2 ਦਿਨ ਕਰਨਗੇ ਘਰ ਤੋਂ ਕੰਮ
Joe Rogan Podcasts You Must Listen
Home ਪੰਜਾਬ ਲੁਧਿਆਣਾ ‘ਚ ਤੂਫਾਨ ਕਾਰਨ ਡਿੱਗਿਆ ਪੰਡਾਲ, 2 ਔਰਤਾਂ ਦੀ ਮੌਤ

ਲੁਧਿਆਣਾ ‘ਚ ਤੂਫਾਨ ਕਾਰਨ ਡਿੱਗਿਆ ਪੰਡਾਲ, 2 ਔਰਤਾਂ ਦੀ ਮੌਤ

by Newslineexpres@1

ਲੁਧਿਆਣਾ, 6 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਲੁਧਿਆਣਾ ਵਿੱਚ ਸ਼ਨੀਵਾਰ ਦੇਰ ਰਾਤ ਆਏ ਹਨ੍ਹੇਰੀ ਕਾਰਨ ਦੇਵੀ ਜਾਗਰਣ ਲਈ ਲਾਇਆ ਗਿਆ ਪੰਡਾਲ ਢਹਿ ਗਿਆ। ਇਸ ਵਿੱਚ ਕੁਚਲਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 15 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਦੱਸੇ ਜਾਂਦੇ ਹਨ।
ਪੰਡਾਲ ਡਿੱਗਣ ਕਾਰਨ ਮੰਦਰ ‘ਚ ਮੌਜੂਦ ਭਗਵਾਨ ਭੋਲੇਨਾਥ ਦੀ ਮੂਰਤੀ ਵੀ ਡਿੱਗ ਕੇ ਟੁੱਟ ਗਈ। ਇਸ ਤੋਂ ਇਲਾਵਾ ਤੂਫਾਨ ਦੌਰਾਨ ਕਈ ਥਾਵਾਂ ‘ਤੇ ਦਰੱਖਤ ਡਿੱਗਣ ਅਤੇ ਬਿਜਲੀ ਦੇ ਖੰਭੇ ਡਿੱਗਣ ਦੀਆਂ ਵੀ ਖਬਰਾਂ ਹਨ।

Related Articles

Leave a Comment