???? ਪੰਜਾਬ ‘ਚ ਹਰ ਰੋਜ਼ ਹਿੰਦੂਆਂ ‘ਤੇ ਹੋ ਰਹੇ ਹਮਲਿਆਂ ਨੂੰ ਪੰਜਾਬ ਦਾ ਹਿੰਦੂ ਸਮਾਜ ਬਰਦਾਸ਼ਤ ਨਹੀਂ ਕਰੇਗਾ: ਭਵਿਆ ਭਾਰਦਵਾਜ
ਪਟਿਆਲਾ, 20 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਬਜਰੰਗ ਦਲ ਹਿੰਦ ਦੇ ਕੌਮੀ ਪ੍ਰਧਾਨ ਭਵਿਆ ਭਾਰਦਵਾਜ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਹੋ ਰਹੇ ਹਮਲਿਆਂ ਅਤੇ ਹਿੰਦੂਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾਣਾ ਹਿੰਦੂ ਭਾਈਚਾਰੇ ਦੇ ਨੁਮਾਇੰਦਿਆਂ ਲਈ ਚਿੰਤਾ ਦਾ ਵਿਸ਼ਾ ਹੈ ਜੋ ਹਰ ਰੋਜ਼ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਹਿੰਦੂਆਂ ਦੀ ਆਵਾਜ਼ ਨੂੰ ਦਬਾਉਣ ਲਈ ਹਿੰਦੂ ਤੇ ਹਮਲੇ ਕਿਤੇ ਜਾ ਰਹੇ ਨੇ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਡਰਾਉਣ ਲਈ ਹਿੰਦੂ ਨੇਤਾਵਾਂ ‘ਤੇ ਹਮਲੇ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਦੇ ਹਿੰਦੂਆਂ ਨੇ ਅੱਤਵਾਦ ਦੀ ਖੂਨੀ ਲਹਿਰ ਦਾ ਸਾਹਮਣਾ ਕੀਤਾ ਹੈ ਅਤੇ ਨਾ ਹੀ ਪਹਿਲਾ ਭੇਜੇ ਨੇ ਨਾ ਉਹ ਹੁਣ ਭੱਜਣਗੇ ਹਰ ਰੋਜ਼ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਲੋਕ ਕਤਲੇਆਮ ਕਰਕੇ ਪੂਰੇ ਪੰਜਾਬ ਦੇ ਹਿੰਦੂਆਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ ਪਰ ਪੰਜਾਬ ਦਾ ਹਿੰਦੂ ਭਾਈਚਾਰਾ ਅੱਤਵਾਦ ਦੌਰਾਨ ਵੀ ਆਪਣੇ ਹਿੱਤਾਂ ਅਤੇ ਹੱਕਾਂ ਲਈ ਲੜਦਾ ਰਿਹਾ ਹੈ। ਪੰਜਾਬ ਦੀਆਂ ਹਿੰਦੂ ਜਥੇਬੰਦੀਆਂ ਲੜਨ ਲਈ ਤਿਆਰ ਹਨ, ਉਨ੍ਹਾਂ ਦੇ ਵੱਖੋ-ਵੱਖ ਨਾਮ ਹਨ ਪਰ ਸਾਰੀਆਂ ਹਿੰਦੂ ਜਥੇਬੰਦੀਆਂ ਦਾ ਉਦੇਸ਼ ਇੱਕੋ ਹੈ, ਆਪਣੇ ਹਿੰਦੂ ਸਮਾਜ ਦਾ ਪ੍ਰਚਾਰ ਕਰਨਾ ਅਤੇ ਹਿੰਦੂ ਹਿੱਤਾਂ ਲਈ ਲੜਦੇ ਰਹਾਂਗੇ, ਪੰਜਾਬ ਸਰਕਾਰ ਹਿੰਦੂ ਸਮਾਜ ਨੂੰ ਸੁਰੱਖਿਅਤ ਨਹੀਂ ਰੱਖ ਸਕਦੀ। ਦੇਸ਼-ਵਿਰੋਧੀ ਲੋਕ ਅੱਤਵਾਦ ਦੇ ਸਮੇਂ ਤੋਂ ਹਿੰਦੂ ਸਮਾਜ ਚ ਦੇਸ਼ਤ ਦਾ ਮਾਹੌਲ ਬਣਾਉਣ ਦੀ ਸਾਜ਼ਿਸ਼ ਕਰ ਰਹੇ ਹਨ ਅਤੇ ਹਿੰਦੂ ਸਮਾਜ ਦੀ ਸ਼ਾਂਤੀ ਨੂੰ ਹਿੰਦੂ ਸਮਾਜ ਦੀ ਕਮਜੋਰੀ ਨਾ ਸਮਝਣ ਦੇਸ਼ ਵਿਰੋਧੀ ਤਾਕਤਾਂ ਅਤੇ ਹਿੰਦੂ ਸਮਾਜ ਨਾ ਆਤੰਕਵਾਦ ਟਾਈਮ ਤੇ ਪਹਿਲਾ ਭੇਜਿਆ ਸੀ ਪੰਜਾਬ ਤੋਂ ਨਾ ਹੁਣ ਜਾਊਂਗਾ ਪੰਜਾਬ ਦਾ ਹਿੰਦੂ ਸਮਾਜ ਆਪਣੇ ਹੱਕਾ ਹਿਤਾ ਦੀ ਲੜਾਈ ਲੜਨਾ ਜਾਂਦਾ ਹੈ ਹਿੰਦੂ ਸਮਾਜ ਕਿਸੇ ਵੀ ਸਰਕਾਰ ਵਲੋ ਮਤਰੇਈ ਰਵੱਈਆ ਬਰਦਾਸ਼ਤ ਨਹੀਂ ਕਰੇਗਾ ਪੰਜਾਬ ਚ ਹਿੰਦੂ ਸਮਾਜ ਦੀ ਵੋਟ ਲੇਨੀ ਤੇ ਉਹਦੀ ਸੁਰਕਸ਼ਾ ਦੀ ਜੇਮਵਰੀ ਬੀ ਲੈਣੀ ਪੈਣੀ ਵੋਟਾ ਲੈਣ ਲੇਈ ਹਿੰਦੂ ਸਮਾਜ ਦਾ ਇਸਤਮਾਲ ਬਰਦਾਸ਼ ਨਹੀਂ ਹਿੰਦੂ ਸਮਾਜ ਨੂੰ ,ਇਸ ਅਹਿਮ ਮੌਕੇ ‘ਤੇ ਸ਼ੰਕਰਾਨੰਦ ਗਿਰੀ ਧਰਮਦੀਸ਼ ਬਜਰੰਗ ਦਲ ਹਿੰਦ, ਰੋਹਿਤ ਜਲੋਟਾ ਪੰਜਾਬ ਪ੍ਰਧਾਨ ਬਜਰੰਗ ਦਲ ਹਿੰਦ, ਸੰਦੀਪ ਸ਼ਰਮਾ ਰਾਸ਼ਟਰੀ ਪ੍ਰਚਾਰਕ ਬਜਰੰਗ ਦਲ ਹਿੰਦ, ਗੀਤਾਂਸ਼ ਗੌਤਮ ਬਾਬਾ ਚੇਅਰਮੈਨ ਬਜਰੰਗ ਦਲ ਹਿੰਦ, ਵਿਸ਼ਾਲ ਪੁਰੀ ਉਪ ਚੇਅਰਮੈਨ ਬਜਰੰਗ ਦਲ ਹਿੰਦ, ਪ੍ਰਿੰਸ ਗਰੇਵਾਲ ਸੰਗਠਨ ਮੰਤਰੀ ਪੰਜਾਬ ਬਜਰੰਗ ਦਲ ਹਿੰਦ, ਪੁਨੀਤ ਗੋਇਲ ਪ੍ਰਧਾਨ ਮਾਨਸਾ ਬਜਰੰਗ ਦਲ ਹਿੰਦ, ਯੋਗੇਸ਼ ਸ਼ਰਮਾ ਈਟੀ ਸੈੱਲ ਇੰਚਾਰਜ ਬਜਰੰਗ ਦਲ ਹਿੰਦ ਅਤੇ ਬਜਰੰਗ ਦਲ ਹਿੰਦ ਦੇ ਵਰਕਰ ਹਾਜ਼ਰ ਸਨ।
Newsline Express
