newslineexpres

Home Information ਸਵਰਨਕਾਰ ਸੰਘ ਵਲੋਂ ਕ੍ਰਿਸ਼ਾ ਵਰਮਾ ਦਾ ਸਨਮਾਨ

ਸਵਰਨਕਾਰ ਸੰਘ ਵਲੋਂ ਕ੍ਰਿਸ਼ਾ ਵਰਮਾ ਦਾ ਸਨਮਾਨ

by Newslineexpres@1
ਸਵਰਨਕਾਰ ਸੰਘ ਵਲੋਂ ਕ੍ਰਿਸ਼ਾ ਵਰਮਾ ਦਾ ਸਨਮਾਨ
ਸਮਾਣਾ, 11 ਨਵੰਬਰ : ਨਿਊਜ਼ਲਾਈਨ ਐਕਸਪ੍ਰੈਸ – ਸਮਾਣਾ ਦੀ ਬੇਟੀ ਕ੍ਰਿਸ਼ਾ ਵਰਮਾ ਨੇ ਅਮਰੀਕਾ ਵਿੱਚ ਹੋਈਆਂ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਸ਼ਹਿਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕ੍ਰਿਸ਼ਾ ਦੇ ਸਮਾਣਾ ਪਹੁੰਚਣ ‘ਤੇ ਸਵਰਨਕਾਰ ਸੰਘ ਰਜਿ. 1097 ਵੱਲੋਂ ਪ੍ਰਧਾਨ ਵਿਕਾਸ ਵਰਮਾ, ਸਕੱਤਰ ਗੁਲਸ਼ਨ ਵਰਮਾ, ਸੀਨੀਅਰ ਵਾਈਸ ਪ੍ਰਧਾਨ ਜਤਿਨ ਵਰਮਾ, ਸਰਪ੍ਰਸਤ ਪ੍ਰਦੀਪ ਵਰਮਾ, ਸੁਭਾਸ਼ ਭੱਲਾ, ਕ੍ਰਿਸ਼ਨ ਵਰਮਾ, ਭਿੱਲਾ ਵਰਮਾ ਸਮੇਤ ਸਾਰੇ ਸਵਰਨਕਾਰ ਭਰਾਵਾਂ ਨੇ ਕ੍ਰਿਸ਼ਾ ਦਾ ਸਨਮਾਨ ਕੀਤਾ। ਇਸ ਮੌਕੇ ‘ਤੇ ਕ੍ਰਿਸ਼ਾ ਵਰਮਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਮੋਕੇ ਸਵਰਨਕਾਰ ਸੰਘ ਵਲੋਂ ਕਿਹਾ ਕ੍ਰਿਸ਼ਾ ਵਰਮਾ ਨੇ ਸਮਾਣਾ ਸ਼ਹਿਰ ਨੂੰ ਵਿਸ਼ਵ ਪੱਧਰ ‘ਤੇ ਮਾਣ ਦਿਵਾਇਆ ਹੈ ਅਤੇ ਇਹ ਮੌਕਾ ਸਾਰਿਆਂ ਲਈ ਮਾਣ ਵਾਲਾ ਹੈ।

Related Articles

Leave a Comment