newslineexpres

Home Latest News ਕੇਂਦਰ ਦੇ ਸੱਦੇ ਪਿੱਛੋਂ 121 ਕਿਸਾਨਾਂ ਨੇ ਖੋਲ੍ਹਿਆ ਮਰਨ ਵਰਤ

ਕੇਂਦਰ ਦੇ ਸੱਦੇ ਪਿੱਛੋਂ 121 ਕਿਸਾਨਾਂ ਨੇ ਖੋਲ੍ਹਿਆ ਮਰਨ ਵਰਤ

by Newslineexpres@1

ਪਟਿਆਲਾ, 19 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਦਿੱਤੇ ਮੀਟਿੰਗ ਦੇ ਸੱਦੇ ਤੋਂ ਬਾਅਦ 121 ਕਿਸਾਨਾਂ ਨੇ ਆਪਣਾ ਮਰਨ ਵਰਤ ਖੋਲ੍ਹ ਦਿੱਤਾ ਹੈ, ਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਜਾਰੀ ਰੱਖਣਗੇ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਮੈਡੀਕਲ ਸਹੂਲਤ ਵੀ ਦਿੱਤੀ ਜਾਵੇਗੀ। ਇਸ ਸਬੰਧੀ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਦੇਰ ਰਾਤ ਹੋਈ ਪੂਰੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਹੈ।

Related Articles

Leave a Comment