Skip to main content

newslineexpres

Joe Rogan Podcasts You Must Listen
Home Fitness ???? ਨੂਡਲਜ਼ ਖਾਣ ਨਾਲ ਇਕ ਦਰਜਨ ਤੋਂ ਵੱਧ ਬੱਚੇ ਹੋਏ ਬੀਮਾਰ

???? ਨੂਡਲਜ਼ ਖਾਣ ਨਾਲ ਇਕ ਦਰਜਨ ਤੋਂ ਵੱਧ ਬੱਚੇ ਹੋਏ ਬੀਮਾਰ

by Newslineexpres@1

???? ਨੂਡਲਜ਼ ਖਾਣ ਨਾਲ ਇਕ ਦਰਜਨ ਤੋਂ ਵੱਧ ਬੱਚੇ ਹੋਏ ਬੀਮਾਰ

ਗੜ੍ਹਸ਼ੰਕਰ, 28 ਮਾਰਚ- ਨਿਊਜ਼ਲਾਈਨ ਐਕਸਪ੍ਰੈਸ – ਗੜ੍ਹਸ਼ੰਕਰ ਦੇ ਪਿੰਡ ਬੀਣੇਵਾਲ ਵਿਖੇ ਵਰਤਾਏ ਜਾ ਰਹੇ ਲੰਗਰ ’ਚ ਨੂਡਲਜ਼ ਖਾਣ ਨਾਲ ਇਕ ਦਰਜਨ ਤੋਂ ਜ਼ਿਆਦਾ ਬੱਚੇ ਬੀਮਾਰ ਹੋ ਗਏ। ਉਲਟੀਆਂ ਲੱਗਣ ਤੋਂ ਬਾਅਦ ਬੱਚਿਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਵਲੋਂ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

Related Articles

Leave a Comment