Skip to main content

newslineexpres

Breaking News
🚩 ਐਡਵੋਕੇਟ ਹਰਜਿੰਦਰ ਸਿੰਘ ਧਾਮੀ ਛੇਵੀਂ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ 🚩 ਸੈਂਸਸ ਓਪਰੇਸ਼ਨ ਪੰਜਾਬ-ਚੰਡੀਗੜ੍ਹ ਦੇ ਸਹਾਇਕ ਡਾਇਰੈਕਟਰ ਵੱਲੋਂ ਰਾਜੀਵ ਗਾਂਧੀ ਯੂਨੀਵਰਸਿਟੀ ਵਿਖੇ ਮੀਟਿੰਗ; ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਅਤੇ ‘ਸਵੈ-ਗਣਨਾ’ ਨੂੰ ਉਤਸ਼ਾਹਿਤ ਕਰਨ ਸਬੰਧੀ ਚਰਚਾ 🚩 ਵੋਟਰ ਜਾਗਰੂਕਤਾ ਗਤੀਵਿਧੀਆਂ ਤੇ 100 ਫ਼ੀਸਦੀ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੇ ਨਿਰਦੇਸ਼ :  ਏ ਡੀ ਸੀ 🚩 ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵਿਖੇ HDB ਫਾਇਨੈਸ਼ੀਅਲ ਸਰਵਿਸ ਅਤੇ ਐਂਬਰ ਐਟਰਪ੍ਰਾਈਜ਼ ਦਾ ਪਲੇਸਮੈਂਟ ਕੈਂਪ 20 ਨਵੰਬਰ ਨੂੰ 🚩 ਰਾਜਪੁਰਾ ’ਚ ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਹਰਦਿਆਲ ਕੰਬੋਜ 8 ਕੌਂਸਲਰਾਂ ਸਮੇਤ ਭਾਜਪਾ ’ਚ ਸ਼ਾਮਲ 🚩 ਪੰਜਾਬ PCS Mains ਪ੍ਰੀਖਿਆ ਦੇ ਨਤੀਜਿਆਂ ’ਤੇ ਹਾਈਕੋਰਟ ਦੀ ਰੋਕ, ਇੰਟਰਵਿਊ ਵੀ ਮੁਲਤਵੀ
Joe Rogan Podcasts You Must Listen
Home Information ????”ਇਨਾਇਤ ਬਿਲਡਰਜ਼” ਨੇ ਕੀਤਾ ‘ਕਿੰਗਸਟਨ ਟੈਰੇਸ’ ਦਾ ਭੂਮੀ ਪੂਜਨ

????”ਇਨਾਇਤ ਬਿਲਡਰਜ਼” ਨੇ ਕੀਤਾ ‘ਕਿੰਗਸਟਨ ਟੈਰੇਸ’ ਦਾ ਭੂਮੀ ਪੂਜਨ

by Newslineexpres@1

???? “ਇਨਾਇਤ ਬਿਲਡਰਜ਼” ਨੇ ਕੀਤਾ “ਕਿੰਗਸਟਨ ਟੈਰੇਸ” ਦਾ ਭੂਮੀ ਪੂਜਨ

???? ਪਟਿਆਲਾ ਸੰਗਰੂਰ ਰੋਡ ਉਤੇ ਹੋਵੇਗੀ ਆਲੀਸ਼ਾਨ ਕਮਰਸ਼ੀਆਲ ਉਸਾਰੀ

ਪਟਿਆਲਾ, 14 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਪ੍ਰਾਪਰਟੀ ਕਾਰੋਬਾਰ ਦੇ ਖੇਤਰ ਵਿਚ “ਇਨਾਇਤ ਬਿਲਡਰਜ਼” ਦੇ ਨਾਂਅ ਉੱਤੇ ਬਹੁਤ ਹੀ ਪ੍ਰਸਿੱਧ ਹੋ ਰਹੀ ਕੰਪਨੀ ਨੇ ਪਟਿਆਲਾ ਸੰਗਰੂਰ ਰੋਡ ਉਤੇ ਸਥਿਤ ਇਕ ਵੱਡੀ ਜ਼ਮੀਨ ਉਤੇ ਉਸਾਰੇ ਜਾ ਰਹੇ ਕਮਰਸ਼ੀਲ ਮਾਲ “ਕਿੰਗਸਟਨ ਟੈਰੇਸ” ਵਿਖੇ ਭੂਮੀ ਪੂਜਨ ਕੀਤਾ।
ਇਸ ਮੌਕੇ “ਇਨਾਇਤ ਬਿਲਡਰਜ਼” ਦੇ ਮਾਲਕ ਅਤੇ ਮੈਨੇਜਿੰਗ ਡਾਇਰੈਕਟਰ ਸ੍ਰ. ਸੰਦੀਪ ਸਿੰਘ ਮਾਨ ਨੇ ਬਹੁਤ ਸ਼ਰਧਾ ਤੇ ਭਗਤੀ ਆਸਥਾ ਨਾਲ ਵਿਧੀਵਤ ਪੂਜਾ ਅਰਚਨਾ ਕੀਤੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮੂਹ ਪ੍ਰਾਪਰਟੀ ਕਾਰੋਬਾਰੀਆਂ, ਕਈ ਪੱਤਰਕਾਰਾਂ, ਰਾਜਨੀਤਕ ਸ਼ਖ਼ਸੀਅਤਾਂ ਅਤੇ ਅਫ਼ਸਰਾਂ ਅਤੇ ਹੋਰਾਂ ਨੇ ਇਨਾਇਤ ਬਿਲਡਰਜ਼ ਦੇ ਮਾਲਕਾਂ ਨੂੰ ਕਿੰਗਸਟਨ ਟੈਰੇਸ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।

Related Articles

Leave a Comment