Skip to main content

newslineexpres

Home ਪੰਜਾਬ ???? ਡਾ. ਕਾਂਸਲ ਨੇ ਲਾਲਪੁਰਾ ਨੂੰ ਪਟਿਆਲਾ ਦੇ ਪਿੰਡਾਂ ਪਿੰਡਾਂ ਵਿੱਚ ਬੈਂਕਾਂ ਦੀ ਬ੍ਰਾਂਚ ਨੂੰ ਸ਼ੁਰੂ ਕਰਵਾਉਣ ਲਈ ਦਿੱਤਾ ਮੰਗ ਪੱਤਰ

???? ਡਾ. ਕਾਂਸਲ ਨੇ ਲਾਲਪੁਰਾ ਨੂੰ ਪਟਿਆਲਾ ਦੇ ਪਿੰਡਾਂ ਪਿੰਡਾਂ ਵਿੱਚ ਬੈਂਕਾਂ ਦੀ ਬ੍ਰਾਂਚ ਨੂੰ ਸ਼ੁਰੂ ਕਰਵਾਉਣ ਲਈ ਦਿੱਤਾ ਮੰਗ ਪੱਤਰ

by Newslineexpres@1

???? ਡਾ. ਕਾਂਸਲ ਨੇ ਲਾਲਪੁਰਾ ਨੂੰ ਪਟਿਆਲਾ ਦੇ ਪਿੰਡਾਂ ਪਿੰਡਾਂ ਵਿੱਚ ਬੈਂਕਾਂ ਦੀ ਬ੍ਰਾਂਚ ਨੂੰ ਸ਼ੁਰੂ ਕਰਵਾਉਣ ਲਈ ਦਿੱਤਾ ਮੰਗ ਪੱਤਰ

ਪਟਿਆਲਾ, 11 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ –  ਭਾਜਪਾ ਦੇ ਸੀਨਿਅਰ ਯੁਵਾ ਨੇਤਾ ਡਾ. ਗੁਰਵਿੰਦਰ ਕਾਂਸਲ ਨੇ ਭਾਜਪਾ ਦੀ ਸੰਸਦੀ ਬੋਰਡ ਅਤੇ ਮੁੱਖ ਚੋਣ ਕਮੇਟੀ ਦੇ ਮੈਂਬਰ ਸ. ਇਕਬਾਲ ਸਿੰਘ ਲਾਲਪੁਰਾ ਨਾਲ ਅਹਿਮ ਮੁਲਾਕਾਤ ਕੀਤੀ। ਇਸ ਮੌਕੇ ਓਂ ਭਾਜਪਾ ਪਟਿਆਲਾ ਦੇ ਸਾਬਕਾ ਐਸ.ਸੀ. ਮੋਰਚਾ ਦੇ ਪ੍ਰਧਾਨ ਐਸ.ਕੇ. ਪਾਠੀ ਅਤੇ ਇਸ਼ਾਂਤ ਵੀ ਮੋਜੂਦ ਸਨ। ਮੁਲਾਕਾਤ ਦੌਰਾਨ ਡਾ. ਕਾਂਸਲ ਨੇ ਖਾਸ ਤੌਰ ਤੇ ਪਟਿਆਲਾ ਦੀਆਂ ਬੈਂਕਿੰਗ ਸੇਵਾਵਾਂ ਉੱਤੇ ਚਰਚਾ ਕੀਤੀ ਜਿਸ ਵਿੱਚ ਲਾਲਪੁਰਾ ਨੂੰ ਪਟਿਆਲਾ ਦੇ ਕਈ ਪਿੰਡਾਂ ਵਿੱਚ ਆ ਰਹੀ ਬੈਂਕਿੰਗ ਸਮਸਿਆ ਨਾਲ ਵੀ ਜਾਣੂ ਕਰਵਾਇਆ ਅਤੇ ਨਾਲ ਹੀ ਪਟਿਆਲਾ ਦੇ ਪਿੰਡਾਂ ਪਿੰਡਾਂ ਵਿੱਚ ਕੇਂਦਰੀ ਬੈਂਕਾਂ ਦੀ ਬ੍ਰਾਂਚਾਂ ਨੂੰ ਸ਼ੁਰੂ ਕਰਵਾਉਣ ਲਈ ਮੰਗ ਪੱਤਰ ਦਿੱਤਾ। ਸ. ਇਕਬਾਲ ਸਿੰਘ ਲਾਲਪੁਰਾ ਵਲੋਂ ਡਾ. ਗੁਰਵਿੰਦਰ ਕਾਂਸਲ ਨੂੰ ਯਕੀਨ ਦੁਆਇਆ ਗਿਆ ਕਿ ਜਲਦੀ ਹੀ ਪਟਿਆਲਾ ਦੇ ਹਰ ਪਿੰਡ ਵਿੱਚ ਕੇਂਦਰੀ ਬੈਂਕ ਦੀ ਬ੍ਰਾਂਚ ਨੂੰ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਪਟਿਆਲਾ ਦਾ ਹਰ ਪਿੰਡ ਬੈਂਕਾਂ ਦੀ ਸਹੂਲਤ ਦਾ ਲਾਭ ਲੈ ਸਕੇਗਾ। Newsline Express

Related Articles

Leave a Comment