???? ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਆਇਆ ਭੂਕੰਪ, ਘਰੋਂ ਬਾਹਰ ਨਿਕਲੇ ਲੋਕ
ਧਰਮਸ਼ਾਲਾ, 18 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਧਰਮਸ਼ਾਲਾ ਵਿੱਚ ਸੋਮਵਾਰ ਰਾਤ 9:27 ‘ਤੇ ਭੂਕੰਪ ਦੇ ਝਟਕੇ ਮਹਿਸੂਸ ਕੀਤੇ ਗਏ। ਭੂਕੰਪ ਦੇ ਝਟਕਾਂ ਦੀ ਤੀਬਰਤਾ 5.4 ਮਾਪੀ ਗਈ ਹੈ ਦੱਸੀ ਜਾ ਰਹੀ ਹੈ। ਭੂਕੰਪ ਦਾ ਕੇਂਦਰ ਧਰਮਸ਼ਾਲਾ ਦਾ ਨਾਰਥ ਈਸਟ ਸੀ ਤੇ ਭੂਕੰਪ ਜ਼ਮੀਨ ਤੋਂ 7 ਕਿਲੋਮੀਟਰ ਹੇਠਾਂ ਮਾਪਿਆ ਗਿਆ ਹੈ।
ਹਾਲਾਂਕਿ ਇਸ ਭੂਕੰਪ ਤੋਂ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। Newsline Express
