Skip to main content

newslineexpres

Joe Rogan Podcasts You Must Listen
Home Information ???? ਹਰਮੀਤ ਪਠਾਨਮਾਜਰਾ ਦਾ ਪੁਲਿਸ ਨੂੰ ਮਿਲਿਆ 1 ਦਿਨ ਦਾ ਰਿਮਾਂਡ

???? ਹਰਮੀਤ ਪਠਾਨਮਾਜਰਾ ਦਾ ਪੁਲਿਸ ਨੂੰ ਮਿਲਿਆ 1 ਦਿਨ ਦਾ ਰਿਮਾਂਡ

by Newslineexpres@1

???? ਹਰਮੀਤ ਪਠਾਨਮਾਜਰਾ ਦਾ ਪੁਲਿਸ ਨੂੰ ਮਿਲਿਆ 1 ਦਿਨ ਦਾ ਰਿਮਾਂਡ

ਪਟਿਆਲਾ, 5 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ –             ਸਨੋਰ ਤੋਂ ਆਮ ਆਦਮੀ ਪਾਰਟੀ ਦੇ ਫਰਾਰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਮਾਨਯੋਗ ਅਦਾਲਤ ਨੇ ਪੁਲਿਸ ਨੂੰ 7 ਦਿਨ ਦਾ ਰਿਮਾਂਡ ਦਿੱਤਾ ਸੀ। ਅੱਜ ਰਿਮਾਂਡ ਦੇ ਆਖਰੀ ਦਿਨ ਪੁਲਿਸ ਵੱਲੋਂ ਪਟਿਆਲਾ ਦੀ ਮਾਨਯੋਗ ਅਦਾਲਤ ਵਿੱਚ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੇ ਇੱਕ ਦਿਨ ਦਾ ਰਿਮਾਂਡ ਹੋਰ ਹਾਸਲ ਕੀਤਾ। ਇਸ ਮੌਕੇ ਐਡਵੋਕੇਟ ਦਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ 3 ਦਿਨਾਂ ਦਾ ਰਿਮਾਂਡ ਹੋਰ ਮੰਗਿਆ ਗਿਆ ਸੀ ਪਰ ਅਦਾਲਤ ਨੇ ਪਠਾਨਮਾਜਰਾ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ। ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਪਠਾਨਮਾਜਰਾ ਤੋਂ ਕੁਝ ਮੋਬਾਈਲ ਰਿਕਵਰ ਕਰਾਉਣੇ ਹਨ।

Newsline Express

Related Articles

Leave a Comment