newslineexpres

Home Administration ???? ਸਮਾਣਾ ਵਿੱਚ ਸੋਨੇ ਦੀ ਕਰੋੜਾਂ ਦੀ ਠੱਗੀ ਦੇ ਮਾਮਲੇ ਵਿਚ ਨਾਟਕੀ ਮੋੜ

???? ਸਮਾਣਾ ਵਿੱਚ ਸੋਨੇ ਦੀ ਕਰੋੜਾਂ ਦੀ ਠੱਗੀ ਦੇ ਮਾਮਲੇ ਵਿਚ ਨਾਟਕੀ ਮੋੜ

by Newslineexpres@1

???? ਸਮਾਣਾ ਵਿੱਚ ਸੋਨੇ ਦੀ ਕਰੋੜਾਂ ਦੀ ਠੱਗੀ ਦੇ ਮਾਮਲੇ ਵਿਚ ਨਾਟਕੀ ਮੋੜ

???? ਪੁਲਿਸ ਰਿਮਾਂਡ ਦੌਰਾਨ ਹੀ ਮਾਨਕ ਮਰਾਠਾ ਤੇ ਉਸਦੀ ਪਤਨੀ ਸਵਰਨਾ ਜਗਤਾਪ ਰਿਹਾਅ !?

    ਸਮਾਣਾ / ਨਿਊਜ਼ਲਾਈਨ ਐਕਸਪ੍ਰੈਸ –    ਸਮਾਣਾ ਵਿੱਚ ਸਰਾਫ਼ਾ ਨਾਲ ਸੋਨੇ ਦੀ ਕਰੋੜਾਂ ਦੀ ਠੱਗੀ ਦੇ ਮਾਮਲੇ ਵਿਚ ਨਾਟਕੀ ਮੋੜ ਸੁਣਨ ਨੂੰ ਮਿਲ ਰਿਹਾ ਹੈ।
   ਬੀਤੇ ਦਿਨ ਐਤਵਾਰ ਨੂੰ ਸਮਾਣਾ ਦੀ ਅਦਾਲਤ ਨੇ ਸਮਾਣਾ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੂੰ ਮਾਨਕ ਜਗਤਾਪ ਅਤੇ ਉਸਦੀ ਪਤਨੀ ਸਵਰਨਾ ਜਗਤਾਪ ਨੂੰ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ, ਪ੍ਰੰਤੂ ਸੋਮਵਾਰ ਨੂੰ ਹੀ ਦੋਵਾਂ ਨੂੰ ਪੁਲਿਸ ਨੇ ਛੱਡ ਦਿੱਤਾ। ਇਹ ਖਬਰ ਸਮਾਣਾ ਤੇ ਪਟਿਆਲਾ ਸ਼ਹਿਰ ਵਿੱਚ ਅੱਗ ਵਾਂਗ ਫੈਲ ਗਈ। ਪਰ, ਅਜੇ ਇਹ ਸਭ ਨੂੰ ਸਮਝ ਨਹੀਂ ਆਇਆ ਕਿ ਇਹ ਕਿਵੇਂ ਹੋਇਆ।
   ਦੇਰ ਸ਼ਾਮ ਤੱਕ ਲੋੋਕ ਇੱਕ ਦੁੱਜੇ ਨੂੰ ਇਸ ਕਾਨੂੰਨੀ ਦਾਅ ਨੂੰ ਪੁੱਛਣ ਲੱਗੇ ਹੋਏ ਸਨ।
ਹੁਣ ਮੰਗਲਵਾਰ ਨੂੰ ਹੀ ਪਤਾ ਲੱਗੇਗਾ ਕਿ ਅਸਲ ਕਹਾਣੀ ਕੀ ਹੈ। 

Newsline Express

Related Articles

Leave a Comment