newslineexpres

Breaking News
🚩 ਲੋਕ ਹੜ੍ਹਾਂ ਬਾਰੇ ਕੋਈ ਚਿੰਤਾ ਨਾ ਕਰਨ, ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ-ਸਿਹਤ ਮੰਤਰੀ 🚩 ਪ੍ਰਸਿੱਧ ਅਮਰੀਕੀ ਅਟਾਰਨੀ ਜਸਪ੍ਰੀਤ ਸਿੰਘ ਗਿੱਲ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ 100 ਹੋਣਹਾਰ ਖਿਡਾਰੀਆਂ ਲਈ ਸਾਲਾਨਾ 50 ਲੱਖ ਰੁਪਏ ਦੀ ਡਾਈਟ ਸਹਾਇਤਾ ਦਾ ਐਲਾਨ 🚩 ਭਾਰਤੀ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਜਾਰੀ ਸੋਧੇ ਸ਼ਡਿਊਲ ਮੁਤਾਬਕ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ : ਡਾ. ਹਿਮਾਂਸ਼ੂ ਅਗਰਵਾਲ 🚩 ਹਾਰ ਜਾਂ ਫੇਲ ਹੋਣ ਦਾ ਡਰ ਮਨ ‘ਚੋਂ ਕੱਢਕੇ ਲਗਾਤਾਰ ਮਿਹਨਤ ਕਰਨ ਵਿਦਿਆਰਥੀ : ਡਾ. ਹਿਮਾਂਸ਼ੂ ਅਗਰਵਾਲ 🚩 ADC ਨੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨੂੰ ਸੌਂਪੀਆਂ ਵੱਖ-ਵੱਖ ਜ਼ਿੰਮੇਵਾਰੀਆਂ 🚩 ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ
Joe Rogan Podcasts You Must Listen
Home Administration ???? ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਉਤੇ ਵੱਡੀ ਕਾਰਵਾਈ ; ਤੋੜੇ ਕਈ ਘਰ

???? ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਉਤੇ ਵੱਡੀ ਕਾਰਵਾਈ ; ਤੋੜੇ ਕਈ ਘਰ

by Newslineexpres@1

???? ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਉਤੇ ਵੱਡੀ ਕਾਰਵਾਈ ; ਨਜਾਇਜ਼ ਕਬਜ਼ੇ ਅਤੇ ਘਰ ਢਾਹੇ

– ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ –       ਸ਼੍ਰੀ ਵਰੁਣ ਸ਼ਰਮਾ ਆਈ.ਪੀ.ਐਸ ਐਸ.ਐਸ.ਪੀ ਪਟਿਆਲਾ ਵੱਲੋ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਅੱਜ ਮਿਤੀ 03.10.2025 ਨੂੰ ਪਟਿਆਲਾ ਪੁਲਿਸ ਨੂੰ ਯੁੱਧ ਨਸ਼ਿਆਂ ਵਿਰੁੱਧ ਤਹਿਤ ਅਹਿਮ ਕਾਮਯਾਬੀ ਉਦੋਂ ਮਿਲੀ ਜਦੋਂ ਐਸ.ਪੀ ਸਿਟੀ ਸ਼੍ਰੀ ਪਲਵਿੰਦਰ ਚੀਮਾ ਦੀ ਅਗਵਾਈ ਹੇਠ ਡੀ.ਐਸ.ਪੀ ਸਿਟੀ-1 ਪਟਿਆਲਾ ਸਤਨਾਮ ਸਿੰਘ, ਮੁੱਖ ਥਾਣਾ ਕੋਤਵਾਲੀ ਪਟਿਆਲਾ ਇੰਸ: ਜਸਪ੍ਰੀਤ ਸਿੰਘ ਕਾਹਲੋਂ ਤੇ ਪਟਿਆਲਾ ਜਿਲੇ ਦੇ 8 ਐਸ.ਐਚ.ਓਜ਼ ਸਮੇਤ 200 ਮੁਲਾਜ਼ਮ ਇਸ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਨਸ਼ੇ ਵਿੱਚ ਬਦਨਾਮ ਏਰੀਆ ਅਬੂ ਸ਼ਾਹ ਕਲੋਨੀ ਦੇ ਅਹਿਮ ਨਸ਼ਾ ਸਮੱਗਲਰਾਂ ਦੇ 4 ਘਰ ਡਿਮੋਲਿਸ਼ ਕੀਤੇ।

   ਇਹਨਾਂ ਨਸ਼ਾ ਸਮੱਗਲਰਾਂ ਨੇ ਸਰਕਾਰ ਤੇ ਕਾਰਪੋਰੇਸ਼ਨ ਦੀ ਜਗ੍ਹਾ ਉੱਤੇ ਨਜਾਇਜ਼ ਉਸਾਰੀ ਕਰਕੇ ਨਸ਼ੇ ਦੇ ਕਾਲੇ ਧੰਦੇ ਨਾਲ ਘਰ ਬਣਾਏ ਹੋਏ ਸਨ, ਜਿਹਨਾਂ ਨੂੰ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਤੇ ਕਾਰਪੋਰੇਸ਼ਨ ਦੇ ਅਫਸਰਾਂ ਦੀ ਪੁਲਿਸ ਮੱਦਦ ਨਾਲ ਇਹ ਨਜਾਇਜ਼ ਕਬਜ਼ਿਆਂ ਵਾਲੀ ਥਾਂ ਦਾ ਕਬਜ਼ਾ ਕਾਰਪੋਰੇਸ਼ਨ ਤੇ ਸਰਕਾਰ ਨੂੰ ਦਵਾਇਆ ਗਿਆ।

ਇਹਨਾਂ ਨਜਾਇਜ਼ ਉਸਾਰੀਆਂ ਵਿੱਚੋਂ ਦੀਪਕ ਪੁੱਤਰ ਨਾਇਬ ਕੁਮਾਰ ਉਰਫ ਦੂਨਾ ਰਾਮ ਜਿਸ ਉੱਤੇ ਐਨ.ਡੀ.ਪੀ.ਐਸ ਐਕਟ ਤੇ ਐਕਸਾਇਜ਼ ਐਕਟ ਧਾਰਵਾਂ ਤਹਿਤ ਵੱਖ-ਵੱਖ 11 ਪਰਚੇ ਦਰਜ਼ ਹਨ ਅਤੇ ਸਲੀਮ ਪੁੱਤਰ ਜੋਗਿੰਦਰ ਵਾਸੀ ਅਬੂ ਸ਼ਾਹ ਢੇਹਾ ਬਸਤੀ ਜਿਸ ਦੇ ਪਰਿਵਾਰ ਉੱਤੇ ਵੀ ਐਨ.ਡੀ.ਪੀ.ਐਸ ਐਕਟ ਤੇ ਹੋਰ ਧਾਰਾਵਾਂ ਤਹਿਤ 5 ਤੋਂ ਵੱਧ ਪਰਚੇ ਦਰਜ ਹਨ, ਇਸ ਦਾ ਨਜਾਇਜ਼ ਕਬਜਾ ਵੀ ਹਟਾ ਕੇ ਕਾਰਪੋਰੇਸ਼ਨ ਦੇ ਹਵਾਲੇ ਕੀਤਾ ਗਿਆ।    Newsline Express

Related Articles

Leave a Comment