previous post
ਨਵੀਂ ਦਿੱਲੀ, : ਨਿਊਜ਼ਲਾਈਨ ਐਕਸਪ੍ਰੈਸ – ਭਾਰਤ ਮੌਸਮ ਵਿਗਿਆਨ ਵਿਭਾਗ ਦੇ ਮਹਾਨਿਰਦੇਸ਼ਕ ਨੇ ਦੱਸਿਆ ਕਿ ਸਤੰਬਰ ‘ਚ ਮੱਧ ਭਾਰਤ ਦੇ ਕਈ ਹਿੱਸਿਆ ‘ਚ ਨਾਰਮਲ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦੀ ਕਮੀ ਹੁਣ 9 ਪ੍ਰਤੀਸ਼ਤ ‘ਤੇ ਹੈ ਤੇ ਸਤੰਬਰ ਦੌਰਾਨ ਚੰਗੇ ਮੀਂਹ ਕਾਰਨ ਇਸ ਦੇ ਹੋਰ ਘੱਟ ਹੋਣ ਦੀ ਉਮੀਦ ਹੈ।
WhatsApp us