Skip to main content

newslineexpres

Joe Rogan Podcasts You Must Listen
Home ਪੰਜਾਬ ???? ਪਟਿਆਲਾ ਵਿਰਾਸਤੀ ਮੇਲੇ ਤਹਿਤ ਅੱਜ ਲੋਕ ਗਾਇਕੀ ਤੇ ਪੌਪ ਸ਼ੋਅ, ਪ੍ਰਸਿੱਧ ਕਲਾਕਾਰ ਕਰਨਗੇ ਪੇਸ਼ਕਾਰੀ

???? ਪਟਿਆਲਾ ਵਿਰਾਸਤੀ ਮੇਲੇ ਤਹਿਤ ਅੱਜ ਲੋਕ ਗਾਇਕੀ ਤੇ ਪੌਪ ਸ਼ੋਅ, ਪ੍ਰਸਿੱਧ ਕਲਾਕਾਰ ਕਰਨਗੇ ਪੇਸ਼ਕਾਰੀ

by Newslineexpres@1

???? ਪਟਿਆਲਾ ਵਿਰਾਸਤੀ ਮੇਲੇ ਤਹਿਤ ਅੱਜ ਲੋਕ ਗਾਇਕੀ ਤੇ ਪੌਪ ਸ਼ੋਅ, ਪ੍ਰਸਿੱਧ ਕਲਾਕਾਰ ਕਰਨਗੇ ਪੇਸ਼ਕਾਰੀ

ਪਟਿਆਲਾ, 17 ਫਰਵਰੀ – ਗੌਤਮ ਬੱਗਾ / ਨਿਊਜ਼ਲਾਈਨ ਐਕਸਪ੍ਰੈਸ –    ਪਟਿਆਲਾ ਵਿਰਾਸਤੀ ਮੇਲੇ ਦੇ ਤਹਿਤ ਅੱਜ ਸ਼ਾਮ 6 ਵਜੇ ਪੋਲੋ ਗਰਾਊਂਡ ਵਿਖੇ ਲੋਕ ਗਾਇਕੀ ਅਤੇ ਪੌਪ ਸੰਗੀਤ ਦਾ ਵਿਸ਼ਾਲ ਸੱਭਿਆਚਾਰਕ ਸ਼ੋਅ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਲੋਕ ਗਾਇਕ ਮਾਣਕ ਅਲੀ, ਵਾਰਿਸ ਭਰਾ, ਕਮਲ ਹੀਰ ਅਤੇ ਮਨਮੋਹਨ ਵਾਰਿਸ ਦਰਸ਼ਕਾਂ ਸਾਹਮਣੇ ਆਪਣੀ ਕਲਾਤਮਕ ਪੇਸ਼ਕਾਰੀ ਪੇਸ਼ ਕਰਨਗੇ।
ਇਹ ਸੱਭਿਆਚਾਰਕ ਸਮਾਗਮ ਪੰਜਾਬੀ ਲੋਕ ਵਿਰਾਸਤ, ਸੰਗੀਤ ਅਤੇ ਰੰਗ-ਰੂਪ ਨੂੰ ਉਜਾਗਰ ਕਰਨ ਲਈ ਆਯੋਜਿਤ ਕੀਤਾ ਗਿਆ ਹੈ, ਜਿਸ ਨਾਲ ਸ਼ਹਿਰ ਵਾਸੀਆਂ ਅਤੇ ਸੈਲਾਨੀਆਂ ਨੂੰ ਪੰਜਾਬ ਦੀ ਰਿਚ ਸੱਭਿਆਚਾਰਕ ਧਰੋਹਰ ਨਾਲ ਜੁੜਨ ਦਾ ਮੌਕਾ ਮਿਲੇਗਾ।     Newsline Express

Related Articles

Leave a Comment