newslineexpres

Home Latest News ???? ਪ੍ਰਾਚੀਨ ਸ੍ਰੀ ਵਾਮਨ ਅਵਤਾਰ ਮੰਦਰ ਦੀ ਰੱਖਿਆ ਤੇ ਸਾਂਭ ਸੰਭਾਲ ਲਈ ਸਨਾਤਨੀ ਸਮਾਜ ਵਲੋਂ 9 ਮਾਰਚ ਨੂੰ ਮਰਨ ਵਰਤ

???? ਪ੍ਰਾਚੀਨ ਸ੍ਰੀ ਵਾਮਨ ਅਵਤਾਰ ਮੰਦਰ ਦੀ ਰੱਖਿਆ ਤੇ ਸਾਂਭ ਸੰਭਾਲ ਲਈ ਸਨਾਤਨੀ ਸਮਾਜ ਵਲੋਂ 9 ਮਾਰਚ ਨੂੰ ਮਰਨ ਵਰਤ

by Newslineexpres@1

???? ਪ੍ਰਾਚੀਨ ਸ੍ਰੀ ਵਾਮਨ ਅਵਤਾਰ ਮੰਦਰ ਦੀ ਰੱਖਿਆ ਤੇ ਸਾਂਭ ਸੰਭਾਲ ਲਈ ਸਨਾਤਨੀ ਸਮਾਜ ਵਲੋਂ 9 ਮਾਰਚ ਨੂੰ ਮਰਨ ਵਰਤ

ਪਟਿਆਲਾ, 6 ਮਾਰਚ – ਨਿਊਜ਼ਲਾਈਨ ਐਕਸਪ੍ਰੈਸ –   ਪ੍ਰਾਚੀਨ ਧਾਰਮਿਕ ਅਸਥਾਨ ਸ੍ਰੀ ਵਾਮਨ ਅਵਤਾਰ ਮੰਦਰ ਦੀ ਖਰਾਬ ਹੋ ਰਹੀ ਹਾਲਤ ਅਤੇ ਇਸ ਦੀ ਸੰਭਾਲ ਲਈ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਲੈ ਕੇ ਹੁਣ ਸਨਾਤਨੀ ਸਮਾਜ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ 9 ਮਾਰਚ ਸਵੇਰੇ ਕਰੀਬ 10 ਵਜੇ ਸ੍ਰੀ ਕਾਲੀ ਮਾਤਾ ਮੰਦਰ ਤੋਂ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ, ਜੋ ਪ੍ਰਾਚੀਨ ਸ੍ਰੀ ਵਾਮਨ ਅਵਤਾਰ ਮੰਦਰ ਤੱਕ ਪਹੁੰਚੇਗਾ। ਇਸ ਦੌਰਾਨ ਮੰਦਰ ਦੀ ਸੰਭਾਲ ਅਤੇ ਪੁਨਰਨਿਰਮਾਣ ਲਈ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ “ਮਰਨ ਵਰਤ” (ਅਨਿਸ਼ਚਿਤ ਭੁੱਖ ਹੜਤਾਲ) ਸ਼ੁਰੂ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
Newsline Express

Related Articles

Leave a Comment