newslineexpres

Home Information ???? 150 ਫੁੱਟ ਡੂੰਘੀ ਖੱਡ ‘ਚ ਡਿੱਗੀ ਕਾਰ, ਚਿੰਤਪੁਰਨੀ ਮੰਦਰ ਮੱਥਾ ਟੇਕ ਕੇ ਵਾਪਸ ਪਰਤ ਰਹੇ 2  ਵਿਅਕਤੀਆਂ ਦੀ ਮੌਤ

???? 150 ਫੁੱਟ ਡੂੰਘੀ ਖੱਡ ‘ਚ ਡਿੱਗੀ ਕਾਰ, ਚਿੰਤਪੁਰਨੀ ਮੰਦਰ ਮੱਥਾ ਟੇਕ ਕੇ ਵਾਪਸ ਪਰਤ ਰਹੇ 2  ਵਿਅਕਤੀਆਂ ਦੀ ਮੌਤ

by Newslineexpres@1

???? 150 ਫੁੱਟ ਡੂੰਘੀ ਖੱਡ ‘ਚ ਡਿੱਗੀ ਕਾਰ, ਚਿੰਤਪੁਰਨੀ ਮੰਦਰ ਮੱਥਾ ਟੇਕ ਕੇ ਵਾਪਸ ਪਰਤ ਰਹੇ 2  ਵਿਅਕਤੀਆਂ ਦੀ ਮੌਤ

ਊਨਾ, 28 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ –      ਊਨਾ ਜ਼ਿਲ੍ਹੇ ਦੇ ਚਿੰਤਪੁਰਨੀ ਤੋਂ ਬਰਵਈ ਹੁਸ਼ਿਆਰਪੁਰ ਰੋਡ ‘ਤੇ ਇੱਕ ਸਵਿਫਟ ਗੱਡੀ 150 ਫੁੱਟ ਡੂੰਘੀ ਖੱਡ ਦੇ ਵਿੱਚ ਜਾ ਡਿੱਗੀ। ਮੌਕੇ ‘ਤੇ ਹੀ ਗੱਡੀ ਦੇ ਵਿੱਚ ਅੱਗ ਲੱਗ ਗਈ ਜਿਸ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਹਾਦਸੇ ਦਾ ਕਾਰਨ ਮੋੜ ‘ਤੇ ਕਾਰ ਦੀ ਤੇਜ਼ ਰਫਤਾਰ ਦੱਸਿਆ ਜਾ ਰਿਹਾ ਹੈ। ਜਦੋਂ ਤੱਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਪਹੁੰਚੇ ਉਦੋਂ ਤੱਕ ਗੱਡੀ ਪੂਰੇ ਤਰੀਕੇ ਨਾਲ ਸੜ ਚੁੱਕੀ ਸੀ। ਕਾਰ ਦਾ ਨੰਬਰ ਪੀਬੀ 10 ਕੇ 7531 ਹੈ ਜੋਕਿ ਪੰਜਾਬ ਦੇ ਲੁਧਿਆਣਾ ਦਾ ਰਜਿਸਟਰਡ ਹੈ।

Newsline Express

Related Articles

Leave a Comment