Skip to main content

newslineexpres

Home High Court ???? ਡਾਇਲੌਗ ਵਿਵਾਦ ਵਿਚਾਲੇ ਯੋਗਰਾਜ ਸਿੰਘ ਨੇ ਕੀਤਾ ਕੋਰਟ ਦਾ ਰੁਖ, ਅਗਾਊਂ ਜ਼ਮਾਨਤ ਲਈ ਅਰਜ਼ੀ ਕੀਤੀ ਦਾਇਰ

???? ਡਾਇਲੌਗ ਵਿਵਾਦ ਵਿਚਾਲੇ ਯੋਗਰਾਜ ਸਿੰਘ ਨੇ ਕੀਤਾ ਕੋਰਟ ਦਾ ਰੁਖ, ਅਗਾਊਂ ਜ਼ਮਾਨਤ ਲਈ ਅਰਜ਼ੀ ਕੀਤੀ ਦਾਇਰ

by Newslineexpres@1

???? ਡਾਇਲੌਗ ਵਿਵਾਦ ਵਿਚਾਲੇ ਯੋਗਰਾਜ ਸਿੰਘ ਨੇ ਕੀਤਾ ਕੋਰਟ ਦਾ ਰੁਖ, ਅਗਾਊਂ ਜ਼ਮਾਨਤ ਲਈ ਅਰਜ਼ੀ ਕੀਤੀ ਦਾਇਰ

ਚੰਡੀਗੜ੍ਹ, 17 ਮਈ – ਨਿਊਜ਼ਲਾਈਨ ਐਕਸਪ੍ਰੈਸ –       ਅਦਾਕਾਰ ਯੋਗਰਾਜ ਸਿੰਘ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਪਣੇ ਵਿਰੁੱਧ ਦਰਜ ਮਾਮਲੇ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਅਦਾਲਤ ਨੇ ਚੰਡੀਗੜ੍ਹ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਨਾਲ ਸਬੰਧਤ ਰਿਕਾਰਡ ਅਤੇ ਜਵਾਬ ਤਲਬ ਕੀਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ। ਯੋਗਰਾਜ ਸਿੰਘ ਨੇ ਇਹ ਪਟੀਸ਼ਨ ਭਾਰਤੀ ਆਈਪੀਸੀ ਦੀ ਧਾਰਾ 482 ਤਹਿਤ ਦਾਇਰ ਕੀਤੀ ਹੈ। ਉਨ੍ਹਾਂ ਵਿਰੁੱਧ ਚੰਡੀਗੜ੍ਹ ਦੇ ਸੈਕਟਰ 36 ਪੁਲਿਸ ਸਟੇਸ਼ਨ ਵਿੱਚ ਕੇਸ ਨੰਬਰ 72 ਦਰਜ ਕੀਤਾ ਗਿਆ ਹੈ। ਇਹ ਮਾਮਲਾ ਇੱਕ ਵੈੱਬ ਸੀਰੀਜ਼ ਵਿੱਚ ਔਰਤਾਂ ਬਾਰੇ ਕੀਤੀਆਂ ਗਈਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕੀਤਾ।

Newsline Express

Related Articles

Leave a Comment