newslineexpres

Home Latest News ਦੱਖਣੀ ਈਰਾਨ ‘ਚ ਭੂਚਾਲ ਦੇ ਤੇਜ਼ ਝਟਕੇ, 5 ਦੀ ਮੌਤ

ਦੱਖਣੀ ਈਰਾਨ ‘ਚ ਭੂਚਾਲ ਦੇ ਤੇਜ਼ ਝਟਕੇ, 5 ਦੀ ਮੌਤ

by Newslineexpres@1

6.1 ਦੀ ਤੀਬਰਤਾ ਨਾਲ ਭੂਚਾਲ

ਤੇਹਰਾਨ, 2 ਜੁਲਾਈ- ਨਿਊਜ਼ਲਾਈਨ ਐਕਸਪ੍ਰੈਸ -ਦੱਖਣੀ ਈਰਾਨ ‘ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਾਇਟਰਜ਼ ਦੇ ਮੁਤਾਬਿਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.1 ਮਾਪੀ ਗਈ ਹੈ। ਭੂਚਾਲ ਦੇ ਨਾਲ 5 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।

Related Articles

Leave a Comment