newslineexpres

Home Bollywood CM ਪੰਜਾਬ ਭਗਵੰਤ ਮਾਨ ਕੱਲ੍ਹ ਕਰਵਾਉਣਗੇ ਵਿਆਹ

CM ਪੰਜਾਬ ਭਗਵੰਤ ਮਾਨ ਕੱਲ੍ਹ ਕਰਵਾਉਣਗੇ ਵਿਆਹ

by Newslineexpres@1

ਚੰਡੀਗੜ, 6 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ 7 ਜੁਲਾਈ ਨੂੰ ਆਪਣਾ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਮਿਲੀ ਖ਼ਬਰ ਮੁਤਾਬਕ ਮੁੱਖ ਮੰਤਰੀ ਮਾਨ ਕੱਲ੍ਹ ਯਾਨੀ ਵੀਰਵਾਰ ਨੂੰ ਡਾ. ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਵਾਉਣਗੇ। ਇਹ ਵਿਆਹ ਸਮਾਗਮ ਚੰਡੀਗੜ੍ਹ ‘ਚ CM ਹਾਊਸ ਵਿਖੇ ਹੋਵੇਗਾ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਵਿਆਹ ਵਿੱਚ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਬਹੁਤ ਹੀ ਸੀਮਤ ਮਹਿਮਾਨਾਂ ਨੂੰ ਇਸ ਵਿਆਹ ‘ਚ ਬੁਲਾਇਆ ਗਿਆ ਹੈ।

Related Articles

Leave a Comment