newslineexpres

Joe Rogan Podcasts You Must Listen
Home commonwealth games ਪੈਰਾ-ਪਾਵਰਲਿਫਟਿੰਗ ‘ਚ ਭਾਰਤ ਨੂੰ ਮਿਲਿਆ 6ਵਾਂ GOLD MEDAL

ਪੈਰਾ-ਪਾਵਰਲਿਫਟਿੰਗ ‘ਚ ਭਾਰਤ ਨੂੰ ਮਿਲਿਆ 6ਵਾਂ GOLD MEDAL

by Newslineexpres@1

ਪੈਰਾ-ਪਾਵਰਲਿਫਟਿੰਗ ‘ਚ ਭਾਰਤ ਨੂੰ ਮਿਲਿਆ 6ਵਾਂ GOLD MEDAL

ਬਰਮਿੰਘਮ, 5 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਭਾਰਤ ਦੇ ਸੁਧੀਰ ਨੇ ਕਾਮਨਵੈਲਥ ਗੇਮਸ ਦੀ ਪੈਰਾ ਪਾਵਰ ਲਿਫਟਿੰਗ (ਦਿਵਿਆਂਗ ਏਥਲੀਟਾਂ ਦੀ ਵੇਟਲਿਫਟਿੰਗ) ਈਵੈਂਟ ਦੇ ਪੁਰਸ਼ ਹੈਵੀਵੇਟ ਫਾਈਨਲ ਵਿਚ ਨਵੇਂ ਰਿਕਾਰਡ ਨਾਲ ਗੋਲਡ ਮੈਡਲ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ। ਸੁਧੀਰ ਕਾਮਨਵੈਲਥ ਗੇਮਸ ਦੀ ਪੈਰਾ ਪਾਵਰ ਲਿਫਟਿੰਗ ਈਵੈਂਟ ਵਿਚ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਉਨ੍ਹਾਂ ਨੇ ਆਪਣੀ ਦੂਜੀ ਕੋਸ਼ਿਸ਼ ਵਿਚ 212 ਕਿਲੋਗ੍ਰਾਮ ਭਾਰ ਚੁੱਕ ਕੇ ਰਿਕਾਰਡ 134.5 ਅੰਕ ਨਾਲ ਗੋਲਡ ਮੈਡਲ ਜਿੱਤਿਆ। ਸੁਧੀਰ ਹਾਲਾਂਕਿ ਆਪਣੀ ਅੰਤਿਮ ਕੋਸ਼ਿਸ਼ ਵਿਚ 217 ਕਿਲੋਗ੍ਰਾਮ ਭਾਰ ਚੁੱਕਣ ਵਿਚ ਅਸਫਲ ਰਹੇ।

Related Articles

Leave a Comment