ਪਟਿਆਲ਼ਾ ਜ਼ਿਲ੍ਹੇ ਵਿੱਚ ਅੱਜ ਕਿੰਨੇ ਕੋਰੋਨਾ ਕੇਸ ਆਏ ਸਾਹਮਣੇ; ਪੜ੍ਹੋ….
ਪਟਿਆਲਾ, 18 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਜਿਲ੍ਹੇ ਵਿੱਚ ਪ੍ਰਾਪਤ 367 ਕੋਵਿਡ ਰਿਪੋਰਟਾਂ ਵਿਚੋਂ 30 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ ਜਿਹਨਾਂ ਵਿਚੋਂ 20 ਪਟਿਆਲਾ ਸ਼ਹਿਰ, 1 ਨਾਭਾ, 2 ਰਾਜਪੁਰਾ, 2 ਭਾਦਸੋ, 1 ਕਾਲੋਮਾਜਰਾ, 2 ਦੁੱਧਣਸਾਧਾਂ, 1 ਹਰਪਾਲਪੁਰ ਅਤੇ 1 ਕੌਲੀ ਨਾਲ ਸਬੰਧਤ ਹੈ। ਇਸ ਸਮੇਂ ਕੁੱਲ਼ ਐਕਟਿਵ ਕੇਸ 146 ਹਨ।