newslineexpres

Home Crime ਦਿੱਲੀ – ਪਤੀ ਦੀ ਹੱਤਿਆ ਕਰ ਕੇ ਲਾਸ਼ ਦੇ ਕੀਤੇ 22 ਟੁੱਕੜੇ

ਦਿੱਲੀ – ਪਤੀ ਦੀ ਹੱਤਿਆ ਕਰ ਕੇ ਲਾਸ਼ ਦੇ ਕੀਤੇ 22 ਟੁੱਕੜੇ

by Newslineexpres@1

ਪਤੀ ਦੀ ਹੱਤਿਆ ਕਰ ਕੇ ਲਾਸ਼ ਦੇ ਕੀਤੇ 22 ਟੁੱਕੜੇ

ਨਵੀਂ ਦਿੱਲੀ, 28 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਪੂਰਬੀ ਦਿੱਲੀ ਦੇ ਪਾਂਡਵ ਨਗਰ ਵਿੱਚ ਪਤੀ ਦੀ ਹੱਤਿਆ ਕਰਨ ਅਤੇ ਲਾਸ਼ ਦੇ 22 ਟੁੱਕੜੇ ਕਰਨ ਦੇ ਦੋਸ਼ ਹੇਠ ਇਕ ਔਰਤ ਨੂੰ ਉਸ ਦੇ ਪੁੱਤਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੂਨਮ ਤੇ ਦੀਪਕ ਨੇ ਅੰਜਨ ਦਾਸ ਦੀ ਲਾਸ਼ ਦੇ ਟੁੱਕੜਿਆਂ ਨੂੰ ਫਰਿੱਜ ਵਿੱਚ ਰੱਖਿਆ ਅਤੇ ਫਿਰ ਉਨ੍ਹਾਂ ਨੂੰ ਪੂਰਬੀ ਦਿੱਲੀ ਵਿੱਚ ਵੱਖ-ਵੱਖ ਥਾਵਾਂ ’ਤੇ ਟਿਕਾਣੇ ਲਗਾ ਦਿੱਤਾ। ਪੂਨਮ ਨੇ ਪੁਲੀਸ ਨੂੰ ਦੱਸਿਆ ਕਿ ਦਾਸ ਦੇ ਨਾਜਾਇਜ਼ ਸਬੰਧ ਸਨ ਜੋ ਕਿ ਉਸ ਦੀ ਹੱਤਿਆ ਦਾ ਕਾਰਨ ਬਣੇ।

Related Articles

Leave a Comment