previous post
ਚੰਡੀਗੜ੍ਹ, 13 ਜਨਵਰੀ- ਪੀ.ਸੀ.ਐਸ. ਐਸੋਸੀਏਸ਼ਨ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਇਹ ਐਲਾਨ ਕੀਤਾ ਕਿ ਪੀ.ਸੀ.ਐਸ ਅਧਿਕਾਰੀ ਸ਼ਨੀਵਾਰ ਤੇ ਐਤਵਾਰ ਨੂੰ ਵੀ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਮੂਹਿਕ ਛੁੱਟੀ ਕਰਕੇ ਲੋਕਾਂ ਦੇ ਕਾਫ਼ੀ ਕੰਮ ਰੁੱਕ ਗਏ ਸਨ, ਜਿਸ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਹੁਣ ਲੋਕਾਂ ਦੇ ਰੁਕੇ ਕੰਮ ਸ਼ਨੀਵਾਰ ਤੇ ਐਤਵਾਰ ਨੂੰ ਪੂਰੇ ਕੀਤੇ ਜਾਣਗੇ।
WhatsApp us