newslineexpres

Home Latest News ???? 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਨੰਬਰਦਾਰ ਗ੍ਰਿਫ਼ਤਾਰ ???? Vigilance Bureau arrests Nambardar for demanding bribe Rs 50,000                       ???? 50,000 रुपए की रिश्वत माँगने वाला नंबरदार गिरफ़्तार       

???? 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਨੰਬਰਦਾਰ ਗ੍ਰਿਫ਼ਤਾਰ ???? Vigilance Bureau arrests Nambardar for demanding bribe Rs 50,000                       ???? 50,000 रुपए की रिश्वत माँगने वाला नंबरदार गिरफ़्तार       

by Newslineexpres@1

???? 50,000 रुपए की रिश्वत माँगने वाला नंबरदार गिरफ़्तार

???? Vigilance Bureau arrests Nambardar for demanding bribe Rs 50,000

???? 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਨੰਬਰਦਾਰ ਗ੍ਰਿਫ਼ਤਾਰ

???? ਮੁਲਜ਼ਮ ਨੇ ਇੰਤਕਾਲ ਦਸਤਾਵੇਜ਼ਾਂ ਦੀ ਤਸਦੀਕ ਕਰਨ ਲਈ ਮੰਗੀ ਸੀ ਰਿਸ਼ਵਤ

ਚੰਡੀਗੜ੍ਹ, 12 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੁਰੇਵਾਲ ਰਾਜਪੂਤਾਂ ਦੇ ਨੰਬਰਦਾਰ ਸੁਭਾਸ਼ ਚੰਦਰ ਨੂੰ 50,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਸੁਰਿੰਦਰ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ, ਤਹਿਸੀਲ ਬਟਾਲਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ‘ਚ ਦੋਸ਼ ਲਾਇਆ ਹੈ ਕਿ ਉਕਤ ਨੰਬਰਦਾਰ ਨੇ ਉਸ ਦੇ ਪਰਿਵਾਰ ਦੀ ਜ਼ਮੀਨ ਦੇ ਵਿਰਾਸਤੀ ਇੰਤਕਾਲ ਲਈ ਦਸਤਾਵੇਜ਼ ਤਸਦੀਕ ਕਰਨ ਖਾਤਰ 50,000 ਰੁਪਏ ਰਿਸ਼ਵਤ ਵਜੋਂ ਮੰਗੇ ਹਨ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਸਨੇ ਨੰਬਰਦਾਰ ਨੂੰ ਇਹ ਪੈਸੇ ਵੱਖ-ਵੱਖ ਤਰੀਕਾਂ ‘ਤੇ ਕਿਸ਼ਤਾਂ ਵਿੱਚ ਦੇਣ ਸਬੰਧੀ ਬੇਨਤੀ ਕੀਤੀ ਸੀ, ਜਿਸ ਲਈ ਉਹ ਮੰਨ ਗਿਆ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਦੌਰਾਨ ਸਾਬਤ ਹੋਇਆ ਕਿ ਉਕਤ ਮੁਲਜ਼ਮ ਨੇ ਸ਼ਿਕਾਇਤਕਰਤਾ ਤੋਂ 50,000 ਰੁਪਏ ਦੀ ਰਿਸ਼ਵਤ ਦੀ ਮੰਗੀ ਸੀ ਅਤੇ ਦੋ ਕਿਸ਼ਤਾਂ ਵਿੱਚ ਇਹ ਰਕਮ ਲੈਣ ਲਈ ਰਾਜ਼ੀ ਹੋ ਗਿਆ ਸੀ। ਇਸ ਪੜਤਾਲ ਦੇ ਆਧਾਰ ‘ਤੇ ਉਕਤ ਨੰਬਰਦਾਰ ਖਿਲਾਫ ਭ੍ਰਿਸ਼ਟਾਚਾਰ ਦੀ ਰੋਕਥਾਮ ਸਬੰਧੀ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Newsline Express

????????????????

???? Vigilance Bureau arrests Nambardar for demanding bribe Rs 50,000

???? Accused demanded gratification to attest mutation documents

   Chandigarh May 12 –  Newsline Express –    The Punjab Vigilance Bureau (VB) during its ongoing campaign against corruption in the state, on Friday arrested Subash Chander, Nambardar, of village Purewal Rajputan, Gurdaspur district for demanding a bribe of Rs.50,000.

Disclosing this here today, a spokesperson of the VB said the above mentioned accused has been arrested on the basis of an online complaint lodged by Surinder Singh, resident of village Fatehgarh Churian, tehsil Batala on the Chief Minister’s Anti-Corruption Action Line.

He further informed that the said complainant has alleged in the online complaint that the above mentioned Numberdar had demanded Rs 50,000 as a bribe to attest the mutation documents of his ancestral land. The complainant further informed that he pleaded to the Numberdar to take the money in instalments on different dates to which he has acceded to.

The spokesperson revealed that during the investigation of this complaint, it was found that the said accused had demanded a bribe of Rs 50,000 from the complainant and agreed to take the money in two instalments. On the basis of this enquiry, a case has been registered against the said Numberdar under the Prevention of Corruption Act at VB Police Station, Amritsar range, and further proceedings have been initiated in this regard. He would be produced in the competent court tomorrow.
Newsline Express

????????????????

???? 50,000 रुपए की रिश्वत माँगने वाला नंबरदार गिरफ़्तार

???? मुलजि़म ने इंतकाल दस्तावेज़ों की तस्दीक करने के लिए माँगी थी रिश्वत

चंडीगढ़, 12 मई – न्यूज़लाईन एक्सप्रेस ब्यूरो – 
पंजाब विजीलैंस ब्यूरो ने राज्य में भ्रष्टाचार के विरुद्ध जारी मुहिम के दौरान आज जि़ला गुरदासपुर के गाँव पुरेवाल राजपूतां के नंबरदार सुभाष चंद्र को 50,000 रुपए की रिश्वत माँगने के दोष अधीन गिरफ़्तार किया है।
इस सम्बन्धी जानकारी देते हुए विजीलैंस ब्यूरो के प्रवक्ता ने बताया कि उक्त मुलजि़म को सुरिन्दर सिंह निवासी फतेहगढ़ चूडिय़ाँ, तहसील बटाला द्वारा मुख्यमंत्री की भ्रष्टाचार विरोधी एक्शन लाईन पर दर्ज करवाई गई ऑनलाइन शिकायत की पड़ताल के आधार पर गिरफ़्तार किया है।
उन्होंने आगे बताया कि उक्त शिकायतकर्ता ने अपनी ऑनलाइन शिकायत में दोष लगाया है कि उक्त नंबरदार ने उसके परिवार की ज़मीन के विरासती इंतकाल के लिए दस्तावेज़ तस्दीक करने के ख़ातिर 50,000 रुपए रिश्वत के तौर पर माँगे हैं। शिकायतकर्ता ने आगे बताया कि उसने नंबरदार को यह पैसे अलग-अलग तारीखों पर किश्तों में देने सम्बन्धी विनती की थी, जिसके लिए वह मान गया।
प्रवक्ता ने बताया कि इस शिकायत की जाँच के दौरान साबित हुआ कि उक्त मुलजि़म ने शिकायतकर्ता से 50,000 रुपए की रिश्वत की माँगी थी और दो किश्तों में यह रकम लेने के लिए राज़ी हो गया था। इस पड़ताल के आधार पर उक्त नंबरदार के खि़लाफ़ भ्रष्टाचार निवारण अधिनियम के अंतर्गत विजीलैंस ब्यूरो के थाना अमृतसर रेंज में मुकदमा दर्ज कर आगे की कार्यवाही शुरू कर दी है। मुलजि़म को कल स्थानीय अदालत में पेश किया जाएगा।
Newsline Express

Related Articles

Leave a Comment