newslineexpres

Joe Rogan Podcasts You Must Listen
Home GAMES ???? ਪੰਜਾਬ ਕਿੰਗਜ਼ ਨੂੰ ਪਲੇਆਫ ‘ਚ ਥਾਂ ਬਣਾਉਣ ਲਈ ਅੱਜ ਦਿੱਲੀ ’ਤੇ ਵੱਡੀ ਜਿੱਤ ਦਰਜ ਕਰਨੀ ਪਵੇਗੀ

???? ਪੰਜਾਬ ਕਿੰਗਜ਼ ਨੂੰ ਪਲੇਆਫ ‘ਚ ਥਾਂ ਬਣਾਉਣ ਲਈ ਅੱਜ ਦਿੱਲੀ ’ਤੇ ਵੱਡੀ ਜਿੱਤ ਦਰਜ ਕਰਨੀ ਪਵੇਗੀ

by Newslineexpres@1

???? ਪੰਜਾਬ ਕਿੰਗਜ਼ ਨੂੰ ਪਲੇਆਫ ‘ਚ ਥਾਂ ਬਣਾਉਣ ਲਈ ਅੱਜ ਦਿੱਲੀ ’ਤੇ ਵੱਡੀ ਜਿੱਤ ਦਰਜ ਕਰਨੀ ਪਵੇਗੀ

ਧਰਮਸ਼ਾਲਾ, 16 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਆਈਪੀਐਲ ਕ੍ਰਿਕੇਟ ਦਾ ਅੱਜ ਬੁੱਧਵਾਰ ਦਾ ਮੈਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲ ਦੀਆਂ ਟੀਮਾਂ ਦਰਮਿਆਨ ਹਿਮਾਚਲ ਪ੍ਰਦੇਸ਼ ਵਿਖੇ ਧਰਮਸ਼ਾਲਾ ਦੇ ਸਭ ਤੋਂ ਉੱਚੇ ਕ੍ਰਿਕੇਟ ਮੈਦਾਨ ਵਿਖੇ ਖੇਡਿਆ ਜਾਵੇਗਾ। ਪੰਜਾਬ ਕਿੰਗਜ਼ ਦੀ ਟੀਮ ਲਈ ਇਹ ਮੈਚ ਜਿਤਨਾ ਬਹੁਤ ਜ਼ਰੂਰੀ ਹੈ।
ਪੰਜਾਬ ਕਿੰਗਜ਼ ਦੀ ਟੀਮ ਅੱਜ ਦਿੱਲੀ ਕੈਪੀਟਲਜ਼ ਖ਼ਿਲਾਫ਼ ਵੱਡੀ ਜਿੱਤ ਦਰਜ ਕਰ ਕੇ ਆਈਪੀਐੱਲ ਦੇ ਪਲੇਆਫ ਵਿਚ ਥਾਂ ਬਣਾਉਣ ਦੀ ਆਪਣੀ ਉਮੀਦ ਨੂੰ ਬਣਾਈ ਰੱਖਣ ਲਈ ਉਤਰੇਗੀ। ਦਿੱਲੀ ਦੀ ਟੀਮ ਪਹਿਲਾਂ ਹੀ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਹੈ ਤੇ ਜਦਕਿ ਅੰਕ ਸੂਚੀ ਵਿਚ ਪੰਜਾਬ 12 ਅੰਕਾਂ ਨਾਲ ਅੱਠਵੇਂ ਸਥਾਨ ’ਤੇ ਹੈ ਤੇ ਉਸ ਨੂੰ ਪਲੇਆਫ ਵਿਚ ਦਾਖਲ ਹੋਣ ਲਈ ਲਈ ਘੱਟੋ-ਘੱਟ 16 ਅੰਕ ਹਰ ਹਾਲ ਵਿਚ ਚਾਹੀਦੇ ਹਨ। ਫਿਲਹਾਲ ਪੰਜਾਬ ਦੇ ਦੋ ਮੈਚ ਬਾਕੀ ਹਨ ਤੇ ਦੋਵੇਂ ਮੈਚ ਜਿੱਤ ਕੇ ਟੀਮ 16 ਅੰਕ ਹਾਸਲ ਕਰ ਸਕਦੀ ਹੈ।
Newsline Express

Related Articles

Leave a Comment