Skip to main content

newslineexpres

Home Chandigarh ????ਪੰਜਾਬ ਸਰਕਾਰ ਨੇ ਨਿਯੁਕਤ ਕੀਤਾ ਪਟਿਆਲਾ ਰੇਂਜ ਦਾ ਨਵਾਂ DIG

????ਪੰਜਾਬ ਸਰਕਾਰ ਨੇ ਨਿਯੁਕਤ ਕੀਤਾ ਪਟਿਆਲਾ ਰੇਂਜ ਦਾ ਨਵਾਂ DIG

by Newslineexpres@1

ਪਟਿਆਲਾ, 31 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਨੇ ਪਟਿਆਲਾ ਰੇਂਜ ਦਾ ਨਵਾਂ DIG ਨਿਯੁਕਤ ਕੀਤਾ ਹੈ। IPS ਅਧਿਕਾਰੀ ਹਰਚਰਨ ਸਿੰਘ ਭੁੱਲਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਅਹੁਦੇ ‘ਤੇ ਮੁਖਵਿੰਦਰ ਛੀਨਾ ਤਾਇਨਾਤ ਸਨ, ਜੋ ਕਿ ਅੱਜ ਰਿਟਾਇਰ ਹੋ ਰਹੇ ਹਨ। ਛੀਨਾ ਦੀ ਥਾਂ ਹਰਚਰਨ ਸਿੰਘ ਭੁੱਲਰ ਨੂੰ DIG ਲਾਇਆ ਗਿਆ ਹੈ।

Related Articles

Leave a Comment