newslineexpres

Home Information *???? ਪਟਿਆਲਾ ਦੇ ਓਮੈਕਸ ਮਾਲ ਵਿੱਚ ਜਿਉਲਰ ਦਾ ਸ਼ੋਅ ਰੂਮ ਹੋਇਆ ਸੀਲ, ਦੁੱਜੇ ਸ਼ੋਅ ਰੂਮ…

*???? ਪਟਿਆਲਾ ਦੇ ਓਮੈਕਸ ਮਾਲ ਵਿੱਚ ਜਿਉਲਰ ਦਾ ਸ਼ੋਅ ਰੂਮ ਹੋਇਆ ਸੀਲ, ਦੁੱਜੇ ਸ਼ੋਅ ਰੂਮ…

by Newslineexpres@1

*???? ਪਟਿਆਲਾ ਦੇ ਓਮੈਕਸ ਮਾਲ ਵਿੱਚ ਲੋਨ ਰਿਕਵਰੀ ਦੇ ਮਾਮਲੇ ਵਿਚ ਇੱਕ ਜਿਉਲਰ ਦਾ ਸ਼ੋਅ ਰੂਮ ਹੋਇਆ ਸੀਲ, ਦੁੱਜੇ ਸ਼ੋਅ ਰੂਮ ਲਈ ਵੀ ਦਿੱਤਾ 15 ਦਿਨਾਂ ਦਾ ਸਮਾਂ*

ਪਟਿਆਲਾ, 6 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੀ ਮਾਲ ਰੋਡ ਉਤੇ ਸਥਿਤ ਓਮੈਕਸ ਮਾਲ ਵਿੱਚ ਲੋਨ ਰਿਕਵਰੀ ਦੇ ਮਾਮਲੇ ਵਿਚ ਇੱਕ ਜਿਉਲਰ ਦਾ ਸ਼ੋਅ ਵੱਡਾ ਰੂਮ ਸੀਲ ਕਰ ਦਿੱਤਾ ਗਿਆ ਹੈ ਜਦਕਿ ਉਨ੍ਹਾਂ ਦੇ ਹੀ ਇੱਕ ਹੋਰ ਵੱਡੇ ਸ਼ੋਅ ਰੂਮ ਨੂੰ ਵੀ ਸੀਲ ਕਰਨ ਤੋਂ ਪਹਿਲਾਂ 15 ਦਿਨਾਂ ਦਾ ਸਮਾਂ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਓਮੈਕਸ ਮਾਲ ਵਿੱਚ ਪਹਿਲੀ ਮੰਜ਼ਿਲ ਉਤੇ ਸਥਿਤ ਪ੍ਰਸਿੱਧ ਜਿਉੱਲਰੀ ਸ਼ੋਪ ਦੇ ਮਾਲਕਾਂ ਵੱਲੋਂ ਬੈਂਕ ਲੋਕ ਸਮੇਂ ਉਤੇ ਨਾ ਭਰਨ ਕਾਰਨ ਪੁਲਿਸ ਤੇ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਕਾਨੂੰਨੀ ਕਾਰਵਾਈ ਕਰਦਿਆਂ ਸੋਨੇ ਦੇ ਕਾਰੋਬਾਰੀ ਦੀ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਅਲਾਵਾ ਉਕਤ ਮਾਲਕਾਂ ਦੇ ਦੁੱਜੇ ਕੱਪੜੇ ਦੇ ਸ਼ੋਅ ਰੂਮ ਨੂੰ ਸੀਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਬੈਂਕ ਨਾਲ ਸੈਟਲਮੈਂਟ ਕਰਨ ਲਈ 15 ਦਿਨਾਂ ਦਾ ਸਮਾਂ ਦੇ ਦਿੱਤਾ ਗਿਆ ਹੈ।
*Newsline Express*

Related Articles

Leave a Comment