Skip to main content

newslineexpres

Home Chandigarh ????ਹੋਣਹਾਰ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਸਿਕੰਦ ਬਣੇ ਪਟਿਆਲਾ ਜੋਨ ਦੇ ਏਆਈਜੀ ਕ੍ਰਾਈਮ

????ਹੋਣਹਾਰ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਸਿਕੰਦ ਬਣੇ ਪਟਿਆਲਾ ਜੋਨ ਦੇ ਏਆਈਜੀ ਕ੍ਰਾਈਮ

by Newslineexpres@1

ਪਟਿਆਲਾ, 1 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਪੁਲਿਸ ਦੇ ਇੱਕ ਬਹੁਤ ਹੀ ਇਮਾਨਦਾਰ, ਸੂਝਵਾਨ, ਨਿਡਰ ਤੇ ਹੋਣਹਾਰ ਪੁਲਿਸ ਅਫਸਰ ਸ. ਗੁਰਪ੍ਰੀਤ ਸਿੰਘ ਸਿਕੰਦ ਨੇ ਪਟਿਆਲਾ ਜੋਨ ਦੇ ਏਆਈਜੀ (ਕ੍ਰਾਈਮ) ਵੱਜੋਂ ਅਹੁਦਾ ਸੰਭਾਲ ਲਿਆ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਇਥੇ ਨਿਯੁਕਤੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਉਹ ਬਿਊਰੋ ਆਫ਼ ਇੰਵੇਸਟੀਗੇਸ਼ਨ ਪੰਜਾਬ, ਚੰਡੀਗੜ੍ਹ ਵਿਖੇ ਸੇਵਾ ਨਿਭਾ ਰਹੇ ਸਨ।

Related Articles

Leave a Comment