newslineexpres

Joe Rogan Podcasts You Must Listen
Home Information ???? ਪਿੰਡ ਮਿਰਜ਼ਾਪੁਰ ਦੇ ਬਾਬਾ ਰਘਬੀਰ ਸਿੰਘ ਖਹਿਰਾ ਸਵਰਗਵਾਸ ; ਸਸਕਾਰ ਅੱਜ

???? ਪਿੰਡ ਮਿਰਜ਼ਾਪੁਰ ਦੇ ਬਾਬਾ ਰਘਬੀਰ ਸਿੰਘ ਖਹਿਰਾ ਸਵਰਗਵਾਸ ; ਸਸਕਾਰ ਅੱਜ

by Newslineexpres@1

???? ਪਿੰਡ ਮਿਰਜ਼ਾਪੁਰ ਦੇ ਬਾਬਾ ਰਘਬੀਰ ਸਿੰਘ ਖਹਿਰਾ ਸਵਰਗਵਾਸ ; ਸਸਕਾਰ ਅੱਜ 10:30 ਵਜੇ

      ਪਟਿਆਲਾ, 29 ਮਈ – ਨਿਊਜ਼ਲਾਈਨ ਐਕਸਪ੍ਰੈਸ –  ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸੀਨੀਅਰ ਮੈਂਬਰ ਸ. ਰਸਦੀਪ ਸਿੰਘ ਖਹਿਰਾ ਦੇ ਪਿਤਾ ਪਟਿਆਲਾ-ਸਰਹਿੰਦ ਰੋਡ ਨੇੜੇ ਸਥਿਤ ਪਿੰਡ ਮਿਰਜ਼ਾਪੁਰ ਵਾਸੀ ਬਾਬਾ ਰਘਬੀਰ ਸਿੰਘ ਖਹਿਰਾ ਬੀਤੀ ਸ਼ਾਮ ਸਵਰਗਵਾਸ ਹੋ ਗਏ। ਉਹ ਲਗਭਗ 94 ਸਾਲ ਦੀ ਉਮਰ ਦੇ ਸਨ ਅਤੇ ਕਾਫ਼ੀ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਅੱਜ ਬੁੱਧਵਾਰ ਨੂੰ ਸਵੇਰੇ ਲਗਭਗ 10:30 ਵਜੇ ਪਿੰਡ ਮਿਰਜ਼ਾਪੁਰ (ਨਜ਼ਦੀਕ ਪਿੰਡ ਬਾਰਨ, ਸਰਹਿੰਦ ਰੋਡ), ਪਟਿਆਲਾ ਵਿਖੇ ਕੀਤਾ ਜਾਵੇਗਾ।
  ਉਨ੍ਹਾਂ ਦੇ ਦੇਹਾਂਤ ਉਤੇ ਸਮੂਹ ਪਿੰਡ ਵਾਸੀਆਂ ਸਮੇਤ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਅਤੇ ਹੋਰ ਕਈ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
Newsline Express

Related Articles

Leave a Comment