Skip to main content

newslineexpres

Joe Rogan Podcasts You Must Listen
Home Latest News ਪਟਿਆਲਾ ਵਿਖੇ ਪੱਤਰਕਾਰ ਦੀ ਮੌਤ, ਤੇਜ਼ ਹਨ੍ਹੇਰੀਂ ਨਾਲ ਖੰਬਾ ਉੱਤੇ ਡਿੱਗਿਆ

ਪਟਿਆਲਾ ਵਿਖੇ ਪੱਤਰਕਾਰ ਦੀ ਮੌਤ, ਤੇਜ਼ ਹਨ੍ਹੇਰੀਂ ਨਾਲ ਖੰਬਾ ਉੱਤੇ ਡਿੱਗਿਆ

by Newslineexpres@1

ਪਟਿਆਲਾ, 5 ਜੂਨ – ਪਟਿਆਲਾ ਤੋਂ ਏਐਨਆਈ ਦੇ ਪੱਤਰਕਾਰ ਅਵਿਨਾਸ਼ ਕੰਬੋਜ਼ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਨ੍ਹੇਰੀ ਦੇ ਕਾਰਨ ਖੰਬਾ ਅਵਿਨਾਸ਼ ਦੇ ਉਤੇ ਡਿੱਗ ਗਿਆ, ਜਿਸ ਕਾਰਨ ਉਹਦੀ ਮੌਤ ਹੋ ਗਈ।

Related Articles

Leave a Comment