Skip to main content

newslineexpres

Joe Rogan Podcasts You Must Listen
Home Information ???? ਭਾਰਤ ਵਿਕਾਸ ਪ੍ਰੀਸ਼ਦ (ਸ਼ਿਵਾਜੀ) ਸ਼ਾਖਾ ਨੇ ਵੰਡੇ ਤੁਲਸੀ ਦੇ ਬੂਟੇ 

???? ਭਾਰਤ ਵਿਕਾਸ ਪ੍ਰੀਸ਼ਦ (ਸ਼ਿਵਾਜੀ) ਸ਼ਾਖਾ ਨੇ ਵੰਡੇ ਤੁਲਸੀ ਦੇ ਬੂਟੇ 

by Newslineexpres@1

???? ਭਾਰਤ ਵਿਕਾਸ ਪ੍ਰੀਸ਼ਦ (ਸ਼ਿਵਾਜੀ) ਸ਼ਾਖਾ ਨੇ ਵੰਡੇ ਤੁਲਸੀ ਦੇ ਬੂਟੇ 

ਪਟਿਆਲਾ, 17 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਭਾਰਤ ਵਿਕਾਸ ਪ੍ਰੀਸ਼ਦ ਪਟਿਆਲਾ (ਸ਼ਿਵਾਜੀ ਸ਼ਾਖਾ) ਵੱਲੋਂ ਬਰਸਾਤ ਦੇ ਮੌਸਮ ਅਤੇ ਸਾਵਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ 200 ਦੇ ਕਰੀਬ ਤੁਲਸੀ ਦੇ ਬੂਟੇ ਵੰਡੇ ਗਏ।

ਇਹ ਪ੍ਰੋਗਰਾਮ ਹਨੂੰਮਾਨ ਮੰਦਿਰ, ਰਾਘੋ ਮਾਜਰਾ ਵਿਖੇ ਕਰਵਾਇਆ ਗਿਆ। ਸਾਰੇ ਸ਼ਰਧਾਲੂਆਂ ਨੂੰ ਇੱਕ-ਇੱਕ ਤੁਲਸੀ ਦਾ ਬੂਟਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਕਰਮਵੀਰ ਪੁਰੀ, ਸਕੱਤਰ ਆਦੇਸ਼ ਗੁਪਤਾ, ਖਜ਼ਾਨਚੀ ਜਤਿੰਦਰ ਗੋਇਲ, ਪਵਨ ਗੋਇਲ, ਬ੍ਰਿਜਮੋਹਨ ਗੋਇਲ, ਬਾਲਕਿਸ਼ਨ ਗੁਪਤਾ, ਡਾ: ਨਰਿੰਦਰ ਸ਼ਰਮਾ, ਸੁਮਨ ਗੁਪਤਾ ਸਮੇਤ ਕਈ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

Related Articles

Leave a Comment