newslineexpres

Home Information NCCF ਵਲੋਂ 60 ਰੁ: ਕਿਲੋ ਟਮਾਟਰ ਵੇਚਣ ਦਾ ਐਲਾਨ

NCCF ਵਲੋਂ 60 ਰੁ: ਕਿਲੋ ਟਮਾਟਰ ਵੇਚਣ ਦਾ ਐਲਾਨ

by Newslineexpres@1

ਨਵੀਂ ਦਿੱਲੀ, 27 ਜੁਲਾਈ-ਐਨ. ਸੀ. ਸੀ. ਐਫ. ਨੇ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚਣ ਦਾ ਐਲਾਨ ਕੀਤਾ ਹੈ। ਇਹ 29 ਜੁਲਾਈ ਤੋਂ ਦਿੱਲੀ ਅਤੇ ਐਨ.ਸੀ.ਆਰ. ਦੇ ਵੱਖ-ਵੱਖ ਸਥਾਨਾਂ ‘ਤੇ ਸ਼ੁਰੂ ਹੋਵੇਗਾ। ਕ੍ਰਿਸ਼ੀ ਭਵਨ, ਸੀ.ਜੀ.ਓ. ਕੰਪਲੈਕਸ, ਲੋਧੀ ਕਾਲੋਨੀ, ਹੌਜ਼ ਖਾਸ ਹੈੱਡ ਆਫਿਸ, ਪਾਰਲੀਮੈਂਟ ਸਟਰੀਟ, ਆਈ.ਐਨ.ਏ. ਮਾਰਕੀਟ, ਮੰਡੀ ਹਾਊਸ, ਕੈਲਾਸ਼ ਕਾਲੋਨੀ, ਆਈ.ਟੀ.ਓ., ਸਾਊਥ ਐਕਸਟੈਂਸ਼ਨ, ਮੋਤੀ ਨਗਰ, ਦਵਾਰਕਾ ਸਮੇਤ ਕਈ ਥਾਵਾਂ ‘ਤੇ ਟਮਾਟਰ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣਗੇ। ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਜ਼ ਫੈਡਰੇਸ਼ਨ ਨੇ ਇਹ ਜਾਣਕਾਰੀ ਦਿੱਤੀ।

 

Related Articles

Leave a Comment