???? ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਹੰਗਾਮਾ; ਹੋਸਟਲ ਦੇ ਖਾਣੇ ‘ਚੋਂ ਨਿਕਲੀ ਸੁੰਡੀ
ਪਟਿਆਲਾ, 9 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਅੰਬੇਡਕਰ ਹੋਸਟਲ ਦੇ ਖਾਣੇ ਵਿਚੋਂ ਸੁੰਡੀ ਨਿਕਲੀ। ਇਕ ਵਿਦਿਆਰਥਣ ਵਲੋਂ ਵੀਡੀਓ ਬਣਾਈ ਗਈ, ਜਿਸ ਵਿੱਚ ਉਹ ਚਾਵਲਾਂ ਨਾਲ ਭਰੀ ਥਾਲੀ ਵਿਚੋਂ ਸੁੰਡੀ ਦਿਖਾਉਂਦੀ ਨਜ਼ਰ ਆ ਰਹੀ ਹੈ।
