newslineexpres

Joe Rogan Podcasts You Must Listen
Home Chandigarh ???? ਹਰਿਆਣਾ ਵਿੱਚ 5 ਅਕਤੂਬਰ ਨੂੰ ਹੋਵੇਗੀ ਛੁੱਟੀ

???? ਹਰਿਆਣਾ ਵਿੱਚ 5 ਅਕਤੂਬਰ ਨੂੰ ਹੋਵੇਗੀ ਛੁੱਟੀ

by Newslineexpres@1

???? ਹਰਿਆਣਾ ਵਿੱਚ 5 ਅਕਤੂਬਰ ਨੂੰ ਹੋਵੇਗੀ ਛੁੱਟੀ

   ਚੰਡੀਗੜ੍ਹ, 23 ਸਤੰਬਰ – ਸੰਜੇ ਸਾਸਨ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –   ਹਰਿਆਣਾ ਵਿਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਆਮ ਚੋਣਾਂ 2024 ਦੇ ਮੱਦੇਨਜ਼ਰ ਦੁਕਾਨਾਂ ਅਤੇ ਵਪਾਰਕ ਸੰਸਥਾਨਾਂ ਵਿਚ ਕੰਮ ਕਰਦੇ ਕਰਮਚਾਰੀਆਂ ਲਈ ਪੇਡ ਛੁੱਟੀ ਰਹੇਗੀ।
ਹਰਿਆਣਾ ਕਿਰਤ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ ਜੋ ਹਰਿਆਣਾ ਰਾਜ ਵਿਚ ਰਜਿਸਟਰਡ ਵੋਟਰ ਆਪਣੇ ਵੋਟ ਦੀ ਵਰਤੋ ਕਰ ਸਕਣ।
Newsline Express

Related Articles

Leave a Comment