newslineexpres

Joe Rogan Podcasts You Must Listen
Home Chandigarh ???? ਪੰਜਾਬ ਸਰਕਾਰ ਦੇ 5 ਵਿਧਾਇਕ ਬਣਨਗੇ ਮੰਤਰੀ

???? ਪੰਜਾਬ ਸਰਕਾਰ ਦੇ 5 ਵਿਧਾਇਕ ਬਣਨਗੇ ਮੰਤਰੀ

by Newslineexpres@1

???? ਪੰਜਾਬ ਸਰਕਾਰ ਦੇ 5 ਵਿਧਾਇਕ ਬਣਨਗੇ ਮੰਤਰੀ

ਚੰਡੀਗੜ੍ਹ, 23 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ  – ਵਿਧਾਇਕ ਡਾ. ਰਵੀਜੋਤ ਸਮੇਤ ਪੰਜ ਵਿਧਾਇਕ ਅੱਜ ਸ਼ਾਮ ਕਰੀਬ 5 ਵਜੇ ਸਹੁੰ ਚੁੱਕਣਗੇ। ਨਵੇਂ ਬਣਨ ਵਾਲੇ ਮੰਤਰੀਆਂ ਵਿੱਚ ਹਰਦੀਪ ਸਿੰਘ ਮੁੰਡੀਆਂ, ਡਾ. ਰਵੀਜੋਤ, ਤਰੁਨਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ ਅਤੇ ਮਹਿੰਦਰ ਭਗਤ ਸ਼ਾਮਲ ਹਨ।

Related Articles

Leave a Comment