Skip to main content

newslineexpres

Breaking News
Joe Rogan Podcasts You Must Listen
Home Information ???? ਪੀਆਰਟੀਸੀ ਦੇ ਬੱਸ ਕੰਡਕਟਰਾਂ ਲਈ ਨਵੇਂ ਹੁਕਮ ਜਾਰੀ

???? ਪੀਆਰਟੀਸੀ ਦੇ ਬੱਸ ਕੰਡਕਟਰਾਂ ਲਈ ਨਵੇਂ ਹੁਕਮ ਜਾਰੀ

by Newslineexpres@1

???? ਪੀਆਰਟੀਸੀ ਦੇ ਬੱਸ ਕੰਡਕਟਰਾਂ ਲਈ ਨਵੇਂ ਹੁਕਮ ਜਾਰੀ

ਚੰਡੀਗੜ੍ਹ, 9 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – PRTC ਦੇ ਬੱਸ ਕੰਡਕਟਰਾਂ ਲਈ ਹੁਣ ਨਵੇਂ ਹੁਕਮ ਜਾਰੀ ਹੋਏ ਹਨ। ਇਸ ਹੁਕਮ ਮੁਤਾਬਕ  ਹੁਣ ਕੰਡਕਟਰ, ਡਰਾਈਵਰ ਨਾਲ ਇੱਕ ਨੰਬਰ ਸੀਟ ਤੇ ਨਹੀਂ ਬੈਠ ਸਕਣਗੇ। ਕੰਡਕਟਰ ਬੱਸ ਦੀ ਪਿਛਲੀ ਖਿੜਕੀ ਦੇ ਕੋਲ ਬੈਠਣਗੇ। ਕੰਡਕਟਰਾਂ ‘ਤੇ ਡਰਾਈਵਰ ਨਾਲ ਅੱਗੇ ਵਾਲੀ ਸੀਟ ਤੇ ਬੈਠਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੀਆਰਟੀਸੀ ਦੇ ਐਮਡੀ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ  ਵਿੱਚ ਉਹਨਾਂ ਦੇ ਵੱਲੋਂ ਇਹ ਨਵੇਂ ਹੁਕਮ ਦਿੱਤੇ ਗਏ ਹਨ।

Newsline Express 

Related Articles

Leave a Comment